ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਹੈਦਰਾਬਾਦ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 10:39 IST )
ਡੇਕੱਨ ਚਾਰਜ਼ਰਸ ਦੇ ਕਪਤਾਨ ਵੀਵੀਐਸ ਲਛਮਣ ਨੇ ਭਰੋਸਾ ਦਿੱਤਾ ਕਿ ਉਹਨਾਂ ਦੀ ਟੀਮ ਅੱਜ ਇੱਥੇ ਰਾਜੀਵ ਗਾਂਧੀ ਅੰਤਰ ਰਾਸ਼ਟਰੀ ਸਟੇਡੀਅਮ ਵਿਚ ਦਿੱਲੀ ਡੇਅਰ ਡੇਵਿਲਸ ਖਿਲਾਫ ਹੋਣ ਵਾਲੇ ਆਈਪੀਐਲ ਲੀਗ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰੇਗੀ.

ਉਹਨਾਂ ਅਭਿਆਸ ਸੈਸ਼ਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਇੱਥੋਂ ਦੀ ਵਿਕਟ ਚੰਗੀ ਹੈ.

ਲਛਮਣ ਨੂੰ ਹਾਲਾਂਕਿ ਕੱਲ੍ਹ ਕੋਲਕਾਤਾ ਨਾਇਟ ਰਾਇਡਰਸ ਖਿਲਾਫ ਟੀਮ ਦੇ ਪੂਰੇ 20 ਓਵਰ ਨਾ ਖੇਡਣ ਦਾ ਦੁੱਖ ਹੈ ਪਰ ਉਹਨਾਂ ਆਸ ਜਾਹਰ ਕੀਤੀ ਕਿ ਕੱਲ੍ਹ ਟੀਮ ਪੂਰੀ ਪਾਰੀ ਖੇਡੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੋਤੀਕੁਮਾਰਨ ਦਾ ਅਸਤੀਫਾ
ਭੱਜੀ ਨਾਲ ਮੁਕਾਬਲੇ ਨੂੰ ਲੈਕੇ ਉਤਸੁਕ ਹੈਡਨ
ਕੋਲਕਾਤਾ, ਚੈਨਈ ਮਜ਼ਬੂਤ ਟੀਮਾਂ : ਸਿੱਧੂ
...ਤਾਂ ਹੀ ਹੋਵੇਗੀ ਗੰਦਗੀ ਸਾਫ:ਪਰਗਟ
ਜਿੱਤ ਤੋਂ ਖੁਸ਼ ਹਨ ਵਾਰਨ
ਫੈਡਰਰ ਨੇ ਜਿੱਤਿਆ ਐਸਟੋਰਿਲ ਖਿਤਾਬ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...