ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਜੋਤੀਕੁਮਾਰਨ ਦਾ ਅਸਤੀਫਾ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 10:37 IST )
ਭਾਰਤੀ ਹਾਕੀ ਮਹਾਸੰਘ ਵਿਚ ਉਦੋਂ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਜਦੋਂ ਇੱਕ ਟੀਵੀ ਚੈਨਲ ਨੇ ਸਟਿੰਗ ਓਪ੍ਰੇਸ਼ਨ ਵਿਚ ਆਈਐਚਐਫ ਮਹਾਂਸਕਤੱਰ ਕੇ.ਜੋਤੀਕੁਮਾਰਨ ਨੂੰ ਸੀਨੀਅਰ ਟੀਮ ਵਿਚ ਇੱਕ ਖਿਡਾਰੀ ਨੂੰ ਸ਼ਾਮਲ ਕਰਨ ਲਈ ਰਿਸ਼ਵਤ ਲੈਂਦੇ ਹੋਏ ਵਿਖਾਇਆ ਅਤੇ ਇਸ ਦੇ ਕੁੱਝ ਘੰਟਿਆਂ ਮਗਰੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ.

'ਹੈਡਲਾਇੰਸ ਟੁਡੇ' ਦੇ ਸਟਿੰਗ ਓਪ੍ਰੇਸ਼ਨ ਮਗਰੋਂ ਜੋਤੀਕੁਮਾਰਨ ਨੇ ਆਈਐਚਐਫ ਪ੍ਰਧਾਨ ਕੇਪੀਐਸ ਗਿੱਲ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ.ਉਹ ਬੀਤੇ 15 ਵਰ੍ਹਿਆਂ ਤੋਂ ਇਸ ਅਹੁਦੇ ਉੱਪਰ ਕਾਬਜ਼ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭੱਜੀ ਨਾਲ ਮੁਕਾਬਲੇ ਨੂੰ ਲੈਕੇ ਉਤਸੁਕ ਹੈਡਨ
ਕੋਲਕਾਤਾ, ਚੈਨਈ ਮਜ਼ਬੂਤ ਟੀਮਾਂ : ਸਿੱਧੂ
...ਤਾਂ ਹੀ ਹੋਵੇਗੀ ਗੰਦਗੀ ਸਾਫ:ਪਰਗਟ
ਜਿੱਤ ਤੋਂ ਖੁਸ਼ ਹਨ ਵਾਰਨ
ਫੈਡਰਰ ਨੇ ਜਿੱਤਿਆ ਐਸਟੋਰਿਲ ਖਿਤਾਬ
ਭਾਰਤ ਇੰਗਲੈਂਡ ਕ੍ਰਿਕਟ ਮੈਚ 2011 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...