ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕੋਲਕਾਤਾ, ਚੈਨਈ ਮਜ਼ਬੂਤ ਟੀਮਾਂ : ਸਿੱਧੂ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 09:35 IST )
ਕ੍ਰਿਕਟ ਮੈਦਾਨ ਤੋਂ ਰਾਜਨੀਤੀ ਦੇ ਮੈਦਾਨ ਵਿੱਚ ਉਤਰੇ ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੈਨਈ ਸੁਪਰ ਕਿੰਗਸ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਸਭ ਤੋਂ ਸੰਤੁਲਿਤ ਅਤੇ ਮਜ਼ਬੂਤ ਟੀਮਾਂ ਹਨ.

ਸਿੱਧੂ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਖਿਡਾਰੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਸ਼ਾਹਰੁਖ਼ ਖ਼ਾਨ ਦੀ ਅਤੇ ਚੈਨਈ ਦੀ ਟੀਮ ਸਭ ਤੋਂ ਮਜ਼ਬੂਤ ਟੀਮਾਂ ਹਨ, ਪਰੰਤੂ ਚੈਂਪੀਅਨਸ਼ਿਪ ਦੀ ਟਰਾਫ਼ੀ ਜਿੱਤਣ ਦੇ ਲਈ ਮੈਂ ਮੁਹਾਲੀ ਦੀ ਟੀਮ ਦਾ ਸਾਥ ਦੇਵਾਂਗਾ ਕਿਉਂਕਿ ਮੈਂ ਇੱਕ ਪੰਜਾਬੀ ਹਾਂ.

ਇੱਕ ਟੀਵੀ ਚੈਨਲ ਉੱਤੇ ਰਿਆਲਿਟੀ ਸ਼ੋਅ ਦੇ ਲਾਂਚ ਦੇ ਮੌਕੇ ਉੱਤੇ ਉਹਨਾਂ ਨੇ ਕਿਹਾ ਕਿ ਆਈਪੀਐੱਲ ਨੇ ਦੁਨੀਆ ਨੂੰ ਹਿਲਾਕੇ ਰੱਖ ਗਿਆ ਹੈ ਅਤੇ ਇਹ ਖਿਡਾਰੀਆਂ ਦੇ ਲਈ ਫਾਇਦੇਮੰਦ ਹੈ.

ਉਹਨਾਂ ਨੇ ਕਿਹਾ ਕਿ ਆਈਪੀਐੱਲ ਨੇ ਵਿਸ਼ਵ ਕ੍ਰਿਕਟ ਦਾ ਚਿਹਰਾ ਬਦਲ ਦਿੱਤਾ ਹੈ. ਕਿਸੀ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ 40 ਓਵਰਾਂ ਵਿੱਚ ਇਤਨੇ ਰਨ ਬਣਾਏ ਜਾ ਸਕਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
...ਤਾਂ ਹੀ ਹੋਵੇਗੀ ਗੰਦਗੀ ਸਾਫ:ਪਰਗਟ
ਜਿੱਤ ਤੋਂ ਖੁਸ਼ ਹਨ ਵਾਰਨ
ਫੈਡਰਰ ਨੇ ਜਿੱਤਿਆ ਐਸਟੋਰਿਲ ਖਿਤਾਬ
ਭਾਰਤ ਇੰਗਲੈਂਡ ਕ੍ਰਿਕਟ ਮੈਚ 2011 'ਚ
ਡਬਲਿਊਟੀਏ ਰੈਂਕਿੰਗ : ਸਾਨੀਆ 32ਵੇਂ ਸਥਾਨ 'ਤੇ
ਆਈਪੀਐਲ ਨਾਲ ਵਧੇਗੀ ਮੁਸ਼ਕਲ:ਚੰਡੋਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...