|
| ਜਿੱਤ ਤੋਂ ਖੁਸ਼ ਹਨ ਵਾਰਨ |
| ਜੈਪੁਰ(ਭਾਸ਼ਾ), 22 ਅਪ੍ਰੈਲ 2008 ( 09:31 IST ) | |
ਰਾਜਸਥਾਨ ਰਾਇਲਸ ਦੇ ਕਪਤਾਨ ਸ਼ੇਨ ਵਾਰਨ ਨੇ ਕਿਹਾ ਕਿ ਉਹਨਾਂ ਦੀ ਗੈਰ ਅਨੁਭਵੀ ਟੀਮ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ 20-20 ਮੁਕਾਬਲੇ ਵਿਚ ਸਿਤਾਰਿਆਂ ਨਾਲ ਸਜੀ ਕਿੰਗਜ਼ ਇਕਾਦਸ਼ ਪੰਜਾਬ ਉੱਪਰ ਅਸਾਨ ਜਿੱਤ ਇਸ ਲਈ ਵੀ ਖੁਸ਼ ਕਰਨ ਵਾਲੀ ਹੈ ਕਿਉਂ ਜੋ ਉਹਨਾਂ ਨੇ ਆਪਣੇ ਕੁੱਝ ਸਟਾਰ ਖਿਡਾਰੀਆਂ ਦੀ ਗੈਰ ਮੌਜ਼ੂਦਗੀ ਦੇ ਬਾਵਜੂਦ ਵੀ ਟੀਮ ਨੂੰ ਹਰਾਇਆ.
ਰਾਜਸਥਾਨ ਰਾਇਲਸ ਦੇ ਕੁੱਝ ਸੀਨੀਅਰ ਖਿਡਾਰੀ ਜਲਦੀ ਹੀ ਟੀਮ ਨਾਲ ਜੁੜ ਜਾਣਗੇ.ਵਾਰਨ ਨੇ ਕਿਹਾ ਕਿ ਸਾਡੀ ਟੀਮ ਨੌਜਵਾਨ ਹੈ ਅਤੇ ਅਸੀਂ ਦਿੱਲੀ ਵਿਚ ਮਿਲੀ ਹਾਰ ਤੋਂ ਨਿਰਾਸ਼ ਸੀ.ਅਸੀਂ ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ.
ਵਾਰਨ ਨੇ ਕਿਹਾ ਕਿ ਗ੍ਰੀਮ ਸਮਿੱਥ ਅਤੇ ਮੋਰਨ ਮੋਰਕਲ ਜਲਦੀ ਹੀ ਟੀਮ ਨਾਲ ਜੁੜ ਜਾਣਗੇ ਅਤੇ ਇਸ ਤੋਂ ਮਗਰੋਂ ਦਮਿੱਤਰੀ ਮਾਸਕਰੇਨਹਾਸ ਵੀ ਖੇਡਣ ਆ ਜਾਣਗੇ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਦੀ ਗੈਰ ਮੌਜੂਦਗੀ ਵਿਚ ਵੀ ਜਿੱਤ ਦਰਜ ਕੀਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|