ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਫੈਡਰਰ ਨੇ ਜਿੱਤਿਆ ਐਸਟੋਰਿਲ ਖਿਤਾਬ
ਐਸਟੋਰਿਲ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 15:18 IST )
ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਰੋਜ਼ਰ ਫੈਡਰਰ ਨੇ ਕਲੈਕੋਰਟ ਉੱਤੇ ਵੀ ਆਪਣਾ ਜਲਵਾ ਵਿਖਾਉਂਦਿਆਂ ਐਸਟੋਰਿਲ ਓਪਨ ਖਿਤਾਬ ਜਿੱਤ ਲਿਆ ਹੈ, ਜਿਸ ਨਾਲ ਉਹਨਾਂ ਦੀ ਫਰੈਂਚ ਓਪਨ ਦੀ ਤਿਆਰੀ ਹੋਰ ਮਜ਼ਬੂਤ ਹੋਵੇਗੀ.

ਫੈਡਰਰ ਆਪਣੇ ਅੰਤਰਿਮ ਕੋਚ ਜੋਸ ਹਿਗੁਰਾਸ ਦੇ ਨਾਲ ਹੁਣ ਮੋਂਟੇ ਕਾਰਲੋ ਮਾਸਟਰਸ ਖੇਡਣਗੇ ਜਾਣਗੇ.

ਫੈਡਰਰ ਦੇ ਵਿਰੁੱਧ ਚੌਥੇ ਨੰਬਰ ਦੇ ਰੂਸੀ ਖਿਡਾਰੀ ਨਿਕੋਲਾਏ ਦੇਵੀਦੇਂਕੋ ਨੇ ਪੈਰ ਦੀ ਸੱਟ ਦੇ ਕਾਰਣ ਮੈਦਾਨ ਛੱਡ ਦਿੱਤਾ. ਉਸ ਸਮੇਂ ਉਹ 7.6,1.2 ਨਾਲ ਪਿੱਛੇ ਸੀ. ਬਾਰ੍ਹਾਂ ਵਾਰ ਦੇ ਗਰੈਂਡਸਲੈਮ ਚੈਂਪੀਅਨ ਫੈਡਰਰ ਦੀ ਦੇਵੀਦੇਂਕੋ ਦੇ ਵਿਰੁੱਧ ਇਹ 12ਵੀਂ ਜਿੱਤ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਇੰਗਲੈਂਡ ਕ੍ਰਿਕਟ ਮੈਚ 2011 'ਚ
ਡਬਲਿਊਟੀਏ ਰੈਂਕਿੰਗ : ਸਾਨੀਆ 32ਵੇਂ ਸਥਾਨ 'ਤੇ
ਆਈਪੀਐਲ ਨਾਲ ਵਧੇਗੀ ਮੁਸ਼ਕਲ:ਚੰਡੋਕ
ਅਸੀਂ ਕਿਸੇ ਤੋਂ ਘੱਟ ਨਹੀਂ : ਪਟੇਲ
ਲਕਸ਼ਮਣ ਖ਼ਰਾਬ ਪਿੱਚ ਤੋਂ ਨਾਖੁਸ਼
ਪਾਕਿ ਨੇ ਕੀਤਾ ਬੰਗਲਾਦੇਸ਼ ਨੂੰ ਸਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...