|
| ਭਾਰਤ ਇੰਗਲੈਂਡ ਕ੍ਰਿਕਟ ਮੈਚ 2011 'ਚ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 15:10 IST ) | |
ਭਾਰਤੀ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਇੰਗਲੈਂਡ ਦੀ ਟੀਮ ਅਕਤੂਬਰ 2011 ਵਿੱਚ ਪੰਜ ਵਨਡੇ ਅਤੇ ਇੱਕ ਟਵੈਂਟੀ 20 ਕੌਮਾਂਤਰੀ ਮੈਚ ਖੇਡਣ ਦੇ ਲਈ ਭਾਰਤੀ ਦੌਰੇ 'ਤੇ ਆਵੇਗੀ.
ਭਾਰਤ ਦੀ ਟੀਮ 2011 ਵਿੱਚ ਹੀ ਇੰਗਲੈਂਡ ਦਾ ਦੌਰਾ ਕਰੇਗੀ. ਇਸ ਦੌਰਾਨ ਚਾਰ ਟੈਸਟ ਅਤੇ ਪੰਜ ਵਨਡੇ ਦੇ ਇਲਾਵਾ ਇੱਕ ਟਵੈਂਟੀ 20 ਮੁਕਾਬਲਾ ਖੇਡੇਗੀ.
ਬੋਰਡ ਦੇ ਮੁੱਖ ਸਕੱਤਰ ਨਿਰੰਜਨ ਸ਼ਾਹ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ 10 ਨਵੰਬਰ ਤੋਂ 23 ਦਸੰਬਰ ਤੱਕ ਇੰਗਲੈਂਡ ਦੀ ਟੀਮ ਭਾਰਤ ਵਿੱਚ ਰਹੇਗੀ ਅਤੇ ਇਸ ਦੌਰਾਨ ਉਹ ਦੋ ਟੈਸਟ ਮੈਚ ਅਤੇ ਸੱਤ ਵਨਡੇ ਖੇਡਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|