ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਆਈਪੀਐਲ ਨਾਲ ਵਧੇਗੀ ਮੁਸ਼ਕਲ:ਚੰਡੋਕ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 12:50 IST )
ਇੰਡੀਅਨ ਪ੍ਰੀਮੀਅਰ ਲੀਗ ਨੂੰ ਇੱਕ ਬਿਹਤਰੀਨ ਪਹਿਲ ਮੰਨਣ ਵਾਲੇ ਮਸ਼ਹੂਰ ਰੇਸਰ ਕਰੁਣ ਚੰਡੋਕ ਦਾ ਕਹਿਣਾ ਹੈ ਕਿ ਇਸ ਨਾਲ ਕ੍ਰਿਕਟ ਦੀ ਪ੍ਰਸਿੱਧੀ ਤਾਂ ਵਧੇਗੀ ਪਰ ਦੂਜੀ ਖੇਡਾਂ ਦੇ ਖਿਡਾਰੀਆਂ ਲਈ ਇਸ ਕਾਰਣ ਪ੍ਰਾਯੋਜਕਾਂ ਦੀ ਭਾਲ ਮੁਸ਼ਕਲ ਹੋ ਜਾਵੇਗੀ.

ਇਹਨੀਂ ਦਿਨੀਂ ਗ੍ਰਾਂ ਪ੍ਰੀ ਦੋ ਸੀਰੀਜ਼ ਦੀ ਤਿਆਰੀ ਕਰ ਰਹੇ ਕਰੁਣ ਨੇ ਇੰਗਲੈਂਡ ਦੇ ਬ੍ਰੇਕਲੇ ਤੋਂ ਭਾਸ਼ਾ ਨੂੰ ਈਮੇਲ ਉੱਪਰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਕ੍ਰਿਕਟ ਭਾਰਤ ਵਿਚ ਸੱਭ ਤੋਂ ਪ੍ਰਸਿੱਧ ਖੇਡ ਹੈ ਅਤੇ ਇਸ ਦੀ ਤੁਲਨਾ ਸਿਰਫ ਬਾਲੀਵੁੱਡ ਨਾਲ ਹੀ ਹੋ ਸਕਦੀ ਹੈ.

ਉਹਨਾਂ ਕਿਹਾ ਕਿ ਮੈਂ ਨਿਸ਼ਚਿਤ ਤੌਰ ਉੱਪਰ ਵਿਹਲ ਮਿਲਣ 'ਤੇ ਆਈਪੀਐਲ ਦੇ ਮੈਚ ਵੇਖਾਂਗਾ.ਮੈਂ ਚੇਨੱਈ ਦਾ ਰਹਿਣ ਵਾਲਾ ਹਾਂ ਅਤੇ ਸੁਪਰ ਕਿੰਗਸ ਟੀਮ ਦੇ ਨਾਲ ਹਾਂ.ਧੋਨੀ ਅਤੇ ਮੁਰਲੀਧਰਨ ਜਿਹੇ ਖਿਡਾਰਿਆਂ ਦੇ ਹੁੰਦਿਆਂ ਮੈਨੂੰ ਜਾਪਦਾ ਹੈ ਕਿ ਇਹੋ ਟੀਮ ਜਿੱਤੇਗੀ.

ਜ਼ਿਕਰਯੋਗ ਹੈ ਕਿ ਅਗਲੇ ਹਫਤੇ ਬਾਰਸੀਲੋਨਾ ਵਿਚ ਮੁੱਖ ਗ੍ਰਾਂ ਪ੍ਰੀ ਦੋ ਸੀਰੀਜ਼ ਵਿਚ ਭਾਗ ਲੈ ਰਹੇ ਕਰੁਣ ਇਸ ਵਰ੍ਹੇ ਇਸ ਸੀਰੀਜ਼ ਦੀਆਂ 21 ਰੇਸਾਂ ਵਿਚ ਵਿਖਾਈ ਦੇਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਸੀਂ ਕਿਸੇ ਤੋਂ ਘੱਟ ਨਹੀਂ : ਪਟੇਲ
ਲਕਸ਼ਮਣ ਖ਼ਰਾਬ ਪਿੱਚ ਤੋਂ ਨਾਖੁਸ਼
ਪਾਕਿ ਨੇ ਕੀਤਾ ਬੰਗਲਾਦੇਸ਼ ਨੂੰ ਸਰ
ਸਚਿਨ ਦੂਜੇ ਸਥਾਨ 'ਤੇ ਬਰਕਰਾਰ
ਆਈਸੀਸੀ ਨੂੰ ਧੋਨੀ ਦੀ ਚਿਤਾਵਨੀ
ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...