ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਅਸੀਂ ਕਿਸੇ ਤੋਂ ਘੱਟ ਨਹੀਂ : ਪਟੇਲ
ਜੈਪੁਰ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 11:56 IST )
ਤੇਜ਼ ਗੇਂਦਬਾਜ਼ ਮੁਨਾਫ ਪਟੇਲ ਨੇ ਕੱਲ੍ਹ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੁਕਾਬਲੇ ਵਿੱਚ ਦਿੱਲੀ ਡੇਅਰਡੈਵਲਿਸ ਦੇ ਹੱਥੋਂ ਹਾਰ ਦੇ ਬਾਅਦ ਉਹਨਾਂ ਦੀ ਟੀਮ ਰਾਜਸਥਾਨ ਰਾਇਲਸ ਉੱਤੇ ਕਮਜ਼ੋਰ ਦਾ ਠੱਪਾ ਲਗਾਉਣਾ ਗਲਤ ਹੈ.

ਯੁਵਰਾਜ ਸਿੰਘ ਦੀ ਪੰਜਾਬ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਅੱਜ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਮੁਨਾਫ ਨੇ ਕਿਹਾ ਕਿ ਹਾਲਾਂਕਿ ਸਾਡੀ ਟੀਮ ਵਿੱਚ ਸ਼ੇਨ ਵਾਰਨ ਨੂੰ ਛੱਡਕੇ ਵੱਡੇ ਸਟਾਰ ਖਿਡਾਰੀ ਨਹੀਂ ਹੈ, ਪਰੰਤੂ ਅਸੀਂ ਦਬਾਅ ਵਿੱਚ ਨਹੀਂ ਹਾਂ.

ਅਸੀਂ ਕਿਸੇ ਤੋਂ ਘੱਟ ਨਹੀਂ ਹਾਂ. ਖ਼ਰਾਬ ਬੱਲੇਬਾਜ਼ੀ ਦੇ ਕਾਰਣ ਅਜਿਹਾ ਹੋਇਆ. ਸ਼ਾਇਦ ਸ਼ੁਰੂਆਤੀ ਦੋ ਰਨ ਆਊਟ ਦੇ ਬਾਅਦ ਅਸੀਂ ਆਪਣਾ ਜੋਸ਼ ਖੋਹ ਬੈਠੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਕਸ਼ਮਣ ਖ਼ਰਾਬ ਪਿੱਚ ਤੋਂ ਨਾਖੁਸ਼
ਪਾਕਿ ਨੇ ਕੀਤਾ ਬੰਗਲਾਦੇਸ਼ ਨੂੰ ਸਰ
ਸਚਿਨ ਦੂਜੇ ਸਥਾਨ 'ਤੇ ਬਰਕਰਾਰ
ਆਈਸੀਸੀ ਨੂੰ ਧੋਨੀ ਦੀ ਚਿਤਾਵਨੀ
ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ
ਕੌਮਾਂਤਰੀ ਪ੍ਰੋਗ੍ਰਾਮ 'ਚ ਲੀਗ ਨੂੰ ਜਗ੍ਹਾ ਦਿਓ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...