|
| ਲਕਸ਼ਮਣ ਖ਼ਰਾਬ ਪਿੱਚ ਤੋਂ ਨਾਖੁਸ਼ |
| ਕੋਲਕਾਤਾ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 11:33 IST ) | |
ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਥੋਂ ਪੰਜ ਵਿਕਟਾਂ ਦੀ ਹਾਰ ਮਿਲਣ ਦੇ ਬਾਅਦ ਡੈਕਨ ਚਾਰਜਸ ਦੇ ਕਪਤਾਨ ਵੀਵੀਐੱਸ ਲਕਸ਼ਮਣ ਨੇ ਕਿਹਾ ਕਿ ਈਡਨ ਗਾਰਡਨ ਦੀ ਪਿੱਚ ਹੈਰਾਨ ਕਰਨ ਵਾਲੀ ਸੀ.
ਉਹਨਾਂ ਨੇ ਇਸ ਹਾਰ ਦੇ ਲਈ ਬਿਜਲੀ ਗੁਲ ਹੋਣ ਨੂੰ ਵੀ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਇਸ ਨਾਲ ਉਹਨਾਂ ਦੇ ਖਿਡਾਰੀਆਂ ਦਾ ਧਿਆਨ ਭੰਗ ਹੋਇਆ ਸੀ.
ਲਕਸ਼ਮਣ ਨੇ ਮੈਚ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕ੍ਰਿਕਟ ਦੇ ਕਿਸੇ ਵੀ ਪ੍ਰਾਰੂਪ ਦੇ ਲਈ ਚੰਗੀ ਪਿੱਚ ਨਹੀਂ ਸੀ, ਇਹ ਹੈਰਾਨ ਕਰਨ ਵਾਲੀ ਪਿੱਚ ਸੀ, ਬੱਲੇਬਾਜਾਂ ਨੂੰ ਸ਼ਾਟ ਲਗਾਉਣ ਦੇ ਵਿੱਚ ਮੁਸ਼ਕਿਲ ਆ ਰਹੀ ਸੀ. ਬੇਸ਼ੱਕ ਆਖ਼ਰੀ ਪਲਾਂ ਦੇ ਵਿੱਚ ਮੈਚ ਰੋਮਾਂਚਕ ਹੋ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|