|
| ਸਚਿਨ ਦੂਜੇ ਸਥਾਨ 'ਤੇ ਬਰਕਰਾਰ |
| ਦੁਬਈ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 08:16 IST ) | |
ਮਾਸਟਰ ਬੱਲੇਬਾਜ਼ ਸਚਿਨ ਤੈਂਦੁਲਕਰ ਕੱਲ੍ਹ ਜਾਰੀ ਤਰੋਤਾਜਾ ਆਈਸੀਸੀ ਵਨਡੇ ਰੈਂਕਿੰਗ ਦੀ ਬੱਲੇਬਾਜ਼ੀ ਸੂਚੀ ਵਿੱਚ ਦੂਜੇ ਸਥਾਨ ਉੱਤੇ ਬਰਕਰਾਰ ਹਨ ਜਦੋਂਕਿ ਪਾਕਿਸਤਾਨੀ ਟੀਮ ਚੈਂਪੀਅਨਸ਼ਿਪ ਸੂਚੀ ਵਿੱਚ ਚੌਥੇ ਸਥਾਨ ਉੱਤੇ ਪਹੁੰਚਕੇ ਭਾਰਤ ਤੋਂ ਅੰਤਰ ਘੱਟ ਕਰਨ ਵਿੱਚ ਸਫ਼ਲ ਰਹੀ ਹੈ.
ਸਚਿਨ ਦੇ 777 ਰੈਟਿੰਗ ਅੰਕ ਹਨ, ਉਹ ਦੱਖਣੀ ਅਫਰੀਕਾ ਦੇ ਕਪਤਾਨ ਗ੍ਰੀਮ ਸਮਿੱਥ ਤੋਂ ਪਿੱਛੇ ਹਨ, ਜਿਹਨਾਂ ਦੇ 792 ਰੈਟਿੰਗ ਹਨ. ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ 770 ਰੈਟਿੰਗ ਅੰਕਾਂ ਦੇ ਨਾਲ ਤੀਜੇ ਸਥਾਨ ਉੱਤੇ ਟਿਕੇ ਹੋਏ ਹਨ.
ਇਸਦੇ ਇਲਾਵਾ ਪਾਕਿਸਤਾਨੀ ਟੀਮ ਬੰਗਲਾਦੇਸ਼ ਨੂੰ 5.0 ਦੇ ਫ਼ਰਕ ਨਾਲ ਹਰਾਕੇ ਚੌਥੇ ਸਥਾਨ ਉੱਤੇ ਪਹੁੰਚ ਗਈ ਅਤੇ ਭਾਰਤ ਤੋਂ ਅੰਤਰ ਘੱਟ ਕਰਨ ਵਿੱਚ ਕਾਮਯਾਬ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|