ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਆਈਸੀਸੀ ਨੂੰ ਧੋਨੀ ਦੀ ਚਿਤਾਵਨੀ
ਚੰਡੀਗੜ੍ਹ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 08:06 IST )
ਭਾਰਤੀ ਇੱਕਦਿਨਾ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਿਹਾ ਕਿ ਕੌਮਾਂਤਰੀ ਕ੍ਰਿਕਟ ਕਮੇਟੀ ਨੂੰ ਆਈਪੀਐੱਲ ਨੂੰ ਆਪਣੇ ਕ੍ਰਿਕਟ ਕੈਲੰਡਰ ਵਿੱਚ ਜਗ੍ਹਾ ਦੇਣੀ ਹੋਵੇਗੀ ਨਹੀਂ ਤਾਂ ਕਈ ਦੇਸ਼ਾਂ ਦੇ ਕ੍ਰਿਕਟਰ ਸੰਨਿਆਸ ਲੈਣ ਦਾ ਵਿਕਲਪ ਚੁਣ ਸਕਦੇ ਹਨ.

ਚੈਨਈ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਧੋਨੀ ਨੇ ਇੱਥੇ ਭਾਸ਼ਾ ਨੂੰ ਕਿਹਾ ਕਿ ਉਹਨਾਂ ਨੂੰ ਫੈਸਲਾ ਕਰਨਾ ਹੋਵੇਗਾ ਨਹੀਂ ਤਾਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਕ੍ਰਿਕਟਰ ਸੰਨਿਆਸ ਲੈਣ ਨੂੰ ਪਹਿਲ ਦੇਣਗੇ.

ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਇਸ ਲੁਭਾਵਣੀ ਲੀਗ ਦੇ ਨਾਲ ਇਤਨੀ ਭਾਰੀ ਧਨਰਾਸ਼ੀ ਜੁੜ੍ਹੀ ਹੈ ਕਿ ਖਿਡਾਰੀਆਂ ਨੂੰ ਰੋਕਣਾ ਮੁਸ਼ਕਲ ਹੋਵੇਗਾ.

ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਲਕਮ ਸਪੀਡ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਕਿਹਾ ਸੀ ਕਿ ਇਸ ਸਮੇਂ ਆਈਪੀਐੱਲ ਨੂੰ ਭਵਿੱਖ ਦੌਰਾ ਪ੍ਰੋਗ੍ਰਾਮ ਵਿੱਚ ਜਗ੍ਹਾ ਦੇਣ ਦੀ ਕੋਈ ਜਰੂਰਤ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ
ਕੌਮਾਂਤਰੀ ਪ੍ਰੋਗ੍ਰਾਮ 'ਚ ਲੀਗ ਨੂੰ ਜਗ੍ਹਾ ਦਿਓ
ਚੋਪੜਾ ਸੰਯੁਕਤ 60ਵੇਂ ਸਥਾਨ 'ਤੇ
ਗੇਂਦਬਾਜ਼ਾਂ ਨੇ ਜਿਤਾਇਆ ਮੈਚ:ਸਹਿਵਾਗ
ਰਾਹੁਲ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਜਤ
ਮੁੰਬਈ ਬੈਂਗਲੌਰ ਆਹਮਣੇ ਸਾਹਮਣੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...