ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪ੍ਰਦਰਸ਼ਨ 'ਚ ਸੁਧਾਰ ਕਰੇਗੀ ਟੀਮ : ਵਾਰਨ
ਨਵੀਂ ਦਿੱਲੀ (ਭਾਸ਼ਾ), 20 ਅਪ੍ਰੈਲ 2008   ( 16:29 IST )
ਦਿੱਲੀ ਡੇਅਰ ਡੈਵਲਿਸ ਕੋਲੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸ਼ੇਨ ਵਾਰਨ ਨੇ ਕਿਹਾ ਕਿ ਉਹਨਾਂ ਦੀ ਟੀਮ ਕਾਫੀ ਨੌਜਵਾਨ ਹੈ ਅਤੇ ਜਿਵੇਂ ਜਿਵੇਂ ਮੈਚ ਅੱਗੇ ਵੱਧਣਗੇ ਉਹਨਾਂ ਦੇ ਪ੍ਰਦਰਸ਼ਨ 'ਚ ਸੁਧਾਰ ਹੋਵੇਗਾ.

ਉਹਨਾਂ ਨੇ ਕਿਹਾ ਸਾਡੀ ਟੀਮ ਵਿੱਚ ਰਵਿੰਦਰ ਜਡੇਜਾ ਵਰਗੇ ਚੰਗੇ ਨੌਜਵਾਨ ਖਿਡਾਰੀ ਹਨ, ਜਿਹਨਾਂ ਨੂੰ ਤੁਸੀਂ ਭਾਰਤ ਦਾ ਭਵਿੱਖ ਕਹਿ ਸਕਦੇ ਹੋ.

ਵਾਰਨ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਟੀਮ ਨੂੰ ਗ੍ਰੀਨ ਸਮਿਥ ਵਰਗੇ ਕੁੱਝ ਸਟਾਰ ਖਿਡਾਰੀਆਂ ਨੂੰ ਕਮੀ ਮਹਿਸੂਸ ਹੋਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੌਮਾਂਤਰੀ ਪ੍ਰੋਗ੍ਰਾਮ 'ਚ ਲੀਗ ਨੂੰ ਜਗ੍ਹਾ ਦਿਓ
ਚੋਪੜਾ ਸੰਯੁਕਤ 60ਵੇਂ ਸਥਾਨ 'ਤੇ
ਗੇਂਦਬਾਜ਼ਾਂ ਨੇ ਜਿਤਾਇਆ ਮੈਚ:ਸਹਿਵਾਗ
ਰਾਹੁਲ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਜਤ
ਮੁੰਬਈ ਬੈਂਗਲੌਰ ਆਹਮਣੇ ਸਾਹਮਣੇ
ਫੇਡਰਰ ਐਸਟੋਰਿਲ ਦੇ ਸੈਮੀਫਾਈਨਲ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...