|
| ਕੌਮਾਂਤਰੀ ਪ੍ਰੋਗ੍ਰਾਮ 'ਚ ਲੀਗ ਨੂੰ ਜਗ੍ਹਾ ਦਿਓ |
| ਮੁੰਬਈ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 14:56 IST ) | |
ਕ੍ਰਿਕਟ ਦੱਖਣੀ ਅਫਰੀਕਾ ਨੇ ਬੀਸੀਸੀਆਈ ਦਾ ਸਮਰੱਥਨ ਕਰਦਿਆਂ ਕੌਮਾਂਤਰੀ ਕ੍ਰਿਕਟ ਪਰਿਸ਼ਦ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੌਮਾਂਤਰੀ ਪ੍ਰੋਗ੍ਰਾਮ ਵਿੱਚ ਅਪ੍ਰੈਲ ਮਈ ਮਹੀਨਿਆਂ ਦੇ ਛੇ ਹਫ਼ਤਿਆਂ ਦਾ ਸਮਾਂ ਇੰਡੀਅਨ ਪ੍ਰੀਮੀਅਰ ਲੀਗ ਨੂੰ ਦੇਵੇ.
ਸੀਐੱਸਏ ਦੇ ਸੀਈਓ ਗੈਰਾਲਡ ਮਜੋਲਾ ਨੇ ਇੱਥੇ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਈਸੀਸੀ ਨੂੰ ਆਪਣੇ ਕੌਮਾਂਤਰੀ ਪ੍ਰੋਗ੍ਰਾਮ ਵਿੱਚ ਹਰ ਸਾਲ ਆਈਪੀਐੱਲ ਟੂਰਨਾਮੈਂਟ ਦੇ ਲਈ ਛੇ ਹਫ਼ਤੇ ਰੱਖਣੇ ਚਾਹੀਦੇ ਹਨ ਤਾਂਕਿ ਇਸਦਾ ਅਸਰ ਕਿਸੇ ਕੌਮਾਂਤਰੀ ਦੌਰੇ 'ਤੇ ਨਹੀਂ ਪਵੇ.
ਉਹਨਾਂ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਦੇ ਰਾਸ਼ਟਰੀ ਕਰਾਰਾਂ ਅਤੇ ਆਈਪੀਐੱਲ ਦੇ ਵਿਚਕਾਰ ਟਕਰਾਅ ਦੀ ਨੌਬਤ ਵੀ ਨਹੀਂ ਆਵੇਗੀ. ਇਸਦੇ ਲਈ ਆਦਰਸ਼ ਸਮੇਂ ਅਪ੍ਰੈਲ ਦੇ ਆਖ਼ਰੀ ਦੋ ਹਫ਼ਤੇ ਅਤੇ ਮਈ ਮਹੀਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|