ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੁੰਬਈ ਬੈਂਗਲੌਰ ਆਹਮਣੇ ਸਾਹਮਣੇ
ਮੁੰਬਈ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008   ( 15:38 IST )
ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਹੱਥੋਂ ਹਾਰ ਝੱਲਣ ਦੇ ਬਾਅਦ ਬੈਂਗਲੂਰ ਰਾਇਲ ਚੈਲੇਂਜਰਸ ਹੁਣ ਮੇਜਬਾਨ ਮੁੰਬਈ ਇੰਡੀਅੰਸ ਨੂੰ ਕੱਲ੍ਹ ਇੱਥੇ ਵਾਨਖੇੜੇ ਸਟੇਡੀਅਮ ਉੱਤੇ ਦੂਜੇ ਮੈਚ ਵਿੱਚ ਹਰਾਕੇ ਹਿਸਾਬ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ.

ਸੌਰਵ ਗਾਂਗੁਲੀ ਦੀ ਟੀਮ ਤੋਂ ਕੱਲ੍ਹ 140 ਦੌੜਾਂ ਦੀ ਹਾਰ ਝੱਲਣ ਦੇ ਬਾਅਦ ਹੁਣ ਰਾਹੁਲ ਦ੍ਰਾਵਿੜ੍ਹ ਦੀ ਟੀਮ ਸ਼੍ਰੀਲੰਕਾਈ ਧਮਾਕੇਦਾਰ ਬੱਲੇਬਾਜ ਸਨਤ ਜੈਸੂਰੀਆ ਦੇ ਹੱਥੋਂ ਹਾਰ ਤੋਂ ਬੱਚਣ ਦੀ ਕੋਸ਼ਿਸ਼ ਕਰੇਗੀ.

ਬੱਲੇਬਾਜ਼ ਸਨਤ ਜੈਸੂਰੀਆ ਅਤੇ ਕਪਤਾਨ ਸਚਿਨ ਤੈਂਦੁਲਕਰ ਕੱਲ੍ਹ ਪਾਰੀ ਦੀ ਸ਼ੁਰੂਆਤ ਕਰਨਗੇ ਬਸ਼ਰਤੇ ਸਚਿਨ ਪੂਰੀ ਤਰ੍ਹਾਂ ਫਿੱਟ ਹੋਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫੇਡਰਰ ਐਸਟੋਰਿਲ ਦੇ ਸੈਮੀਫਾਈਨਲ 'ਚ
ਬ੍ਰਾਵੋ ਆਈਪੀਐੱਲ ਨਾਲ ਜੁੜ੍ਹੇ
ਕੌਮਾਂਤਰੀ ਕ੍ਰਿਕਟ ਨੂੰ ਖ਼ਤਰਾ ਨਹੀਂ : ਬਿੰਦਰਾ
ਮੈਕੁਲਮ ਦਾ ਜਵਾਬ ਨਹੀਂ : ਗਾਂਗੁਲੀ
ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
ਆਈਪੀਐਲ ਦੀਆਂ ਰੋਕਾਂ ਵੀ ਹਟਾਈਆਂ ਜਾਣ:ਐਨਐਮਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...