|
| ਫੇਡਰਰ ਐਸਟੋਰਿਲ ਦੇ ਸੈਮੀਫਾਈਨਲ 'ਚ |
| ਐਸਟੋਰਿਲ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 15:35 IST ) | |
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਰੋਜ਼ਰ ਫੈਡਰਰ ਨੇ ਮੌਸਮ ਦੀ ਚੁਣੌਤੀ ਨੂੰ ਪਾਰ ਕਰਦੇ ਹੋਏ ਪੁਰਤਗਾਲ ਦੇ ਫ੍ਰੈਡਰਿਕੋ ਜਿਲ ਨੂੰ 6-4,6-1 ਨਾਲ ਹਰਾ ਕੇ ਅਸਟੋਰਿਲ ਓਪਨ ਦੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ.
ਇਸ ਕੁਆਟਰਫਾਈਨਲ ਮੁਕਾਬਲੇ 'ਚ ਦੋ ਵਾਰ ਰੁਕਾਵਟ ਹੋਈ.ਇਸ ਤੋਂ ਪਹਿਲਾਂ ਸੇਟ 'ਚ ਖਿਡਾਰੀਆਂ ਨੂੰ 35 ਮਿੰਟ ਅਤੇ ਦੂਸਰੇ ਸੈਟ ਦੇ ਤੀਸਰੇ ਗੇਮ 'ਚ 25 ਮਿੰਟ ਤੱਕ ਕੋਰਟ ਤੋਂ ਬਾਹਰ ਜਾਣਾ ਪਿਆ.
ਫੈਡਰਰ ਇਸ ਸਤਰ 'ਚ ਅਪਣਾ ਪਹਿਲਾ ਖਿਤਾਬ ਜਿੱਤਣ ਵੱਲ ਨਜ਼ਰ ਗਡਾਏ ਹੋਏ ਹਨ.ਹੁਣ ਇਸ ਸਵਿਸ ਸਟਾਰ ਦੀ ਟੱਕਰ ਜਰਮਨੀ ਦੇ ਡੇਨਿਸ ਗ੍ਰੇਮੇਲਮਾਨ ਨਾਲ ਹੋਵੇਗੀ,ਜਿਨ੍ਹਾਂ ਨੇ ਚੈਕ ਗਣਰਾਜ ਦੇ ਜਿਰੀ ਵਾਨੇਕ ਨੂੰ 6-2,3-6,6-2 ਨਾਲ ਮਾਤ ਦਿੱਤੀ ਸੀ.ਇਸ ਮਹੀਨੇ ਮਿਆਮੀ ਮਾਸਟਰਜ਼ ਖਿਤਾਬ ਜਿੱਤਣ ਵਾਲੇ ਰੂਸ ਦੇ ਦੂਸਰੇ ਰੈਂਕਿੰਗ ਨਿਕੋਲ ਡੇਵਿਡੇਂਕੋ ਨੇ ਫ੍ਰਾਂਸ ਦੇ ਮਾਰਕ ਜਿਕੇਲ ਨੂੰ 6-4,5-7,6-3 ਨਾਲ ਹਰਾਇਆ.ਹੁਣ ਡੇਵਿਡੇਂਕੋ ਦੀ ਟੱਕਰ ਫ੍ਰਾਂਸ ਦੇ ਫਲੋਰੇਂਟ ਸੇਰਾ ਨਾਲ ਹੋਵੇਗੀ,ਜਿਨ੍ਹਾਂ ਨੇ ਇਟਲੀ ਦੇ ਫਲਾਵਿਯੋ ਸਿਪੋਲਾ ਨੂੰ 6-1,6-1 ਨਾਲ ਮਾਤ ਦਿੱਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|