|
| ਬ੍ਰਾਵੋ ਆਈਪੀਐੱਲ ਨਾਲ ਜੁੜ੍ਹੇ |
| ਪੋਰਟ ਆਫ ਸਪੇਨ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 14:07 IST ) | |
ਵੈਸਟਇੰਡੀਜ਼ ਦੇ ਆਲ ਰਾਊਂਡਰ ਡਵੈਨ ਬ੍ਰਾਵੋ ਬੈਂਗਲੂਰ ਵਿੱਚ ਸ਼ੁਰੂ ਹੋਈ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਲ ਜੁੜ੍ਹਨ ਵਾਲੇ ਸਟਾਰ ਖਿਡਾਰੀਆਂ ਦੀ ਜਮਾਤ ਵਿੱਚ ਸ਼ਾਮਲ ਹੋ ਗਏ.
ਬ੍ਰਾਵੋ ਮਹਾਨ ਭਾਰਤੀ ਬੱਲੇਬਾਜ ਸਚਿਨ ਤੈਂਦੁਲਕਰ ਦੀ ਅਗਵਾਈ ਵਾਲੀ ਮੁੰਬਈ ਇੰਡੀਅੰਸ ਦੀ ਟੀਮ ਵੱਲੋਂ ਖੇਡਣਗੇ. ਇਸ ਵਿੱਚ ਆਫ ਸਪਿਨਰ ਹਰਭਜਨ ਸਿੰਘ ਅਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਸ਼ਾਨ ਪੋਲਾਕ ਵੀ ਸ਼ਾਮਲ ਹਨ.
ਬ੍ਰਾਵੋ ਅਗਲੇ ਮਹੀਨੇ ਜਮੈਕਾ ਦੇ ਵਿਰੁੱਧ ਅਗਲੇ ਹਫ਼ਤੇ ਹੋਣ ਵਾਲੇ ਕੈਰੇਬੀਆਈ ਚੈਲੇਂਜ ਸ਼ਿਲਡ ਫਾਈਨਲ ਵਿੱਚ ਨਹੀਂ ਖੇਡ ਪਾਉਣਗੇ. ਪਰੰਤੂ ਤ੍ਰਿਨਿਦਾਦ ਅਤੇ ਟੋਬੈਗੋ ਦੇ ਟੀਮ ਮੈਨੇਜਰ ਕੋਲਿਨ ਬੋਰਡੇ ਨੂੰ ਲੱਗਦਾ ਹੈ ਕਿ ਆਈਪੀਐੱਲ ਤੋਂ ਮਿਲਣ ਵਾਲੇ ਅਨੁਭਵ ਨਾਲ ਭਵਿੱਖ ਵਿੱਚ ਰਾਸ਼ਟਰੀ ਟੀਮ ਨੂੰ ਫਾਇਦਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|