ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕੌਮਾਂਤਰੀ ਕ੍ਰਿਕਟ ਨੂੰ ਖ਼ਤਰਾ ਨਹੀਂ : ਬਿੰਦਰਾ
ਮੁਹਾਲੀ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008   ( 11:04 IST )
ਆਈਸੀਸੀ ਦੇ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ ਆਈਐੱਸ ਬਿੰਦਰਾ ਨੇ ਕੱਲ੍ਹ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਕੌਮਾਂਤਰੀ ਕ੍ਰਿਕਟ ਦੇ ਲਈ ਖ਼ਤਰਾ ਨਹੀਂ ਹੈ ਅਤੇ ਇਸਦਾ ਇੱਕ ਮਾਤਰ ਮਕਸਦ ਸਮੇਂ ਦੇ ਨਾਲ ਖੇਡ ਨੂੰ ਉੱਚ ਪੱਧਰ ਤੱਕ ਲੈਕੇ ਜਾਣਾ ਹੈ.

ਪੰਜਾਬ ਕ੍ਰਿਕਟ ਸੰਘ (ਪੀਸੀਏ) ਪ੍ਰਧਾਨ ਨੇ ਅਧਿਕਾਰਕ ਵੈਬਸਾਈਟ ਉੱਤੇ ਆਪਣੇ ਸੰਦੇਸ਼ ਵਿੱਚ ਲਿਖਿਆ ਹੈ ਕਿ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਆਈਪੀਐੱਲ ਨਾਲ ਕੌਮਾਂਤਰੀ ਕ੍ਰਿਕਟ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਖੜ੍ਹੀ ਨਹੀਂ ਹੋਵੇਗੀ, ਇਹ ਕੇਵਲ ਉਸਦੇ ਰੁਤਬੇ ਨੂੰ ਵਧਾਉਣ ਦੇ ਲਈ ਹੈ.

ਬਿੰਦਰਾ ਨੇ ਕਿਹਾ ਕਿ ਆਈਪੀਐੱਲ ਨੂੰ ਲੈਕੇ ਜੇਕਰ ਗਲਤ ਕਿਆਸ ਲਗਾਏ ਜਾ ਰਹੇ ਹਨ ਤਾਂ ਕੇਵਲ ਇਸ ਲਈ ਕਿਉਂਕਿ ਇਹ ਸੰਕ੍ਰਮਣ ਕਾਲ ਤੋਂ ਗੁੱਜਰ ਰਿਹਾ ਹੈ. ਇਸ ਨੂੰ ਮਜ਼ਬੂਤ ਬਣਨ ਵਿੱਚ ਦੋ ਸ਼ੈਸਨ ਲੱਗਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਕੁਲਮ ਦਾ ਜਵਾਬ ਨਹੀਂ : ਗਾਂਗੁਲੀ
ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
ਆਈਪੀਐਲ ਦੀਆਂ ਰੋਕਾਂ ਵੀ ਹਟਾਈਆਂ ਜਾਣ:ਐਨਐਮਸੀ
ਕ੍ਰਿਕਟਰਾਂ ਨੂੰ ਵੀ ਦੌੜਨਾ ਚਾਹੀਦਾ ਸੀ:ਮਿਲਖਾ
ਓਲੰਪਿਕ ਮਸ਼ਾਲ ਥਾਈਲੈਂਡ ਪਹੁੰਚੀ
ਤੇਂਦੁਲਕਰ ਕੋਲ ਦੋ ਦਿਨ ਦਾ ਸਮਾਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...