ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੈਕੁਲਮ ਦਾ ਜਵਾਬ ਨਹੀਂ : ਗਾਂਗੁਲੀ
ਬੈਂਗਲੌਰ (ਭਾਸ਼ਾ), 19 ਅਪ੍ਰੈਲ 2008   ( 08:33 IST )
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਨੇ ਬ੍ਰੈਂਡਨ ਮੈਕੁਲਮ ਦੀ ਪਾਰੀ ਨੂੰ ਬੇਜੋੜ ਕਰਾਰ ਦਿੰਦਿਆਂ ਕੱਲ੍ਹ ਇੱਥੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਟਵੈਂਟੀ-20 ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਬੈਂਗਲੂਰ ਰਾਇਲ ਚੈਲੇਂਜਰਸ ਉੱਤੇ ਵੱਡੀ ਜਿੱਤ ਦਾ ਪੂਰਾ ਮਾਣ ਨਿਊਜ਼ੀਲੈਂਡ ਦੇ ਇਸ ਵਿਕਟਕੀਪਰ ਬੱਲੇਬਾਜ਼ ਨੂੰ ਜਾਂਦਾ ਹੈ.

ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਪਿੱਚ ਉੱਤੇ ਖੇਡਣਾ ਆਸਾਨ ਨਹੀਂ ਸੀ ਪਰੰਤੂ ਮੈਕੁਲਮ ਨੇ ਅਨੋਖੀ ਅਤੇ ਧਮਾਕੇਦਾਰ ਪਾਰੀ ਖੇਡੀ. ਉਹ ਸ਼ੁਰੂ ਤੋਂ ਹੀ ਭਾਰੂ ਪੈਣ ਲੱਗ ਪਿਆ ਸੀ. ਅਸਲ ਵਿੱਚ ਉਹਨਾਂ ਨੇ ਸਾਡੇ ਲਈ ਮੈਚ ਜਿੱਤਿਆ.

ਇਸਦੇ ਇਲਾਵਾ ਰਾਇਲ ਚੈਲੇਂਜਰਸ ਦੇ ਕਪਤਾਨ ਰਾਹੁਲ ਦ੍ਰਾਵਿੜ੍ਹ ਵੀ ਮੈਕੁਲਮ ਦੀ ਪਾਰੀ ਦੀ ਪ੍ਰਸ਼ੰਸਾ ਕਰਨ ਵਿੱਚ ਪਿੱਛੇ ਨਹੀਂ ਰਹੇ, ਉਹਨਾਂ ਨੇ ਕਿਹਾ ਕਿ ਅਸਲ ਵਿੱਚ ਇਹ ਵਨ ਮੈਨ ਸ਼ੋਅ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੌਮਾਂਤਰੀ ਕ੍ਰਿਕਟ ਨੂੰ ਖ਼ਤਰਾ ਨਹੀਂ : ਬਿੰਦਰਾ
ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
ਆਈਪੀਐਲ ਦੀਆਂ ਰੋਕਾਂ ਵੀ ਹਟਾਈਆਂ ਜਾਣ:ਐਨਐਮਸੀ
ਕ੍ਰਿਕਟਰਾਂ ਨੂੰ ਵੀ ਦੌੜਨਾ ਚਾਹੀਦਾ ਸੀ:ਮਿਲਖਾ
ਓਲੰਪਿਕ ਮਸ਼ਾਲ ਥਾਈਲੈਂਡ ਪਹੁੰਚੀ
ਤੇਂਦੁਲਕਰ ਕੋਲ ਦੋ ਦਿਨ ਦਾ ਸਮਾਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...