|
| ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ |
| ਬੈਂਗਲੌਰ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 08:22 IST ) | |
ਬ੍ਰੈਂਡਨ ਮੈਕੁਲਮ ਦੇ ਤੂਫ਼ਾਨੀ ਸੈਂਕੜੇ (158) ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਸ ਨੇ ਡੀਐੱਲਐੱਫ ਆਈਪੀਐੱਲ ਦੇ ਸ਼ੂਰੁਆਤੀ ਮੁਕਾਬਲੇ ਵਿੱਚ ਬੈਂਗਲੌਰ ਰਾਇਲ ਚੈਲੇਂਜਰਸ ਨੂੰ 140 ਦੌੜਾਂ ਦੇ ਨਾਲ ਕਰਾਰੀ ਹਾਰ ਦਿੱਤੀ.
ਇਸ ਮੈਚ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਮੈਕੁਲਮ ਨੂੰ ਮੈਨ ਆਫ ਦ ਮੈਚ ਘੋਸ਼ਿਤ ਕੀਤਾ ਗਿਆ. ਇਸ ਮੈਚ ਦੌਰਾਨ ਮੈਕੁਲਮ ਨੇ 10 ਚੌਂਕੇ ਅਤੇ 13 ਛੱਕਿਆਂ ਦੀ ਮਦਦ ਨਾਲ 158 ਦੌੜਾਂ ਦੀ ਪਾਰੀ ਖੇਡੀ.
ਨਾਈਟ ਰਾਈਡਰਸ ਨੇ 3 ਵਿਕਟਾਂ ਉੱਤੇ 222 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ. ਜਵਾਬ ਵਿੱਚ ਰਾਇਲ ਚੈਲੇਂਜਰਸ ਬਗੈਰ ਕੋਈ ਚੁਨੌਤੀ ਦਿੱਤੇ 15.1 ਓਵਰਾਂ ਵਿੱਚ 82 ਰਨਾਂ ਉੱਤੇ ਹੀ ਸਿਮਟ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|