ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕ੍ਰਿਕਟਰਾਂ ਨੂੰ ਵੀ ਦੌੜਨਾ ਚਾਹੀਦਾ ਸੀ:ਮਿਲਖਾ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 12:55 IST )
ਬੀਜ਼ਿੰਗ ਓਲੰਪਿਕ ਮਸ਼ਾਲ ਰਿਲੇ 'ਚ ਭਾਗ ਨਾ ਲੈਣ ਦੇ ਕੁੱਝ ਖਿਡਾਰੀਆਂ ਦੇ ਫੈਸਲੇ ਤੋਂ ਖਫ਼ਾ ਫਲਾਇੰਗ ਸਿਖ ਮਿਲਖਾ ਸਿੰਘ ਨੇ ਅੱਜ ਕਿਹਾ ਕਿ ਹਰ ਖਿਡਾਰੀ ਨੂੰ ਰਿਲੇ 'ਚ ਦੌੜਨਾ ਚਾਹੀਦਾ ਸੀ.

ਮਿਲਖਾ ਨੇ ਕਿਹਾ ਕਿ ਚਾਹੇ ਆਪ ਕ੍ਰਿਕਟਰ ਹੋਵੇ ਜਾਂ ਫੁੱਟਬਾਲਰ.ਹਰ ਕਿਸੇ ਨੂੰ ਰਿਲੇ 'ਚ ਹਿੱਸਾ ਲੈਣਾ ਚਾਹੀਦਾ ਸੀ.ਉੱਥੇ ਹੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਧਨਰਾਜ ਪਿਲੇ ਨੇ ਕਿਹਾ ਕਿ ਜੇਕਰ ਆਮ ਆਦਮੀ ਨੂੰ ਰਿਲੇ 'ਚ ਹਿੱਸਾ ਲੈਣ ਦਿੱਤਾ ਜਾਂਦਾ ਹੈ ਤਾਂ ਇਹ ਹੋਰ ਵੀ ਕਾਮਯਾਬ ਰਹਿੰਦੀ.

ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨਾਲ ਦੌੜਨ 'ਚ ਬਹੁਤ ਮਜ਼ਾ ਆਉਂਦਾ ਹੈ,ਲੇਕਿਨ ਅਜਿਹੇ ਵੱਡੇ ਆਯੋਜਨ 'ਚ ਸੁਰੱਖਿਆ ਬੰਦੋਬਸਤ ਦਾ ਵੀ ਖਿਆਲ ਰੱਖਣਾ ਪੈਂਦਾ ਹੈ.ਲਾਂਗ ਜੰਪਰ ਅੰਜੂ ਬਾਬੀ ਜਾਰਜ਼ ਨੇ ਪਿਲੇ ਦੇ ਸੁਰ ਨਾਲ ਸੁਰ ਮਿਲਾਉਂਦੇ ਹੋਏ ਕਿਹਾ ਫੁਲਪਰੂਫ ਸੁਰੱਖਿਆ ਨਾਲ ਦਰਸ਼ਕਾਂ ਨੂ ਨਿਰਾਸ਼ਾ ਤਾਂ ਹੋਈ,ਲੇਕਿਨ ਰਿਲੇ ਦਾ ਨਿਰਬਾਧ ਸਪੰਨ ਹੋਣਾ ਵੀ ਜਰੂਰੀ ਸੀ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਲੰਪਿਕ ਮਸ਼ਾਲ ਥਾਈਲੈਂਡ ਪਹੁੰਚੀ
ਤੇਂਦੁਲਕਰ ਕੋਲ ਦੋ ਦਿਨ ਦਾ ਸਮਾਂ
ਵਾਪਸੀ ਨੂੰ ਬੇਤਾਬ ਹੈ ਨੇਹਰਾ
ਸ਼ਾਰਾਪੋਵਾ ਯਾਂਕੋਵਿਚ ਤੀਸਰੇ ਦੌਰ 'ਚ
'ਦਾ ਰਾਇਲ ਚੈਲੇਂਜਰ' ਦੇ ਨਾਂਅ 'ਤੇ ਇਤਰਾਜ
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...