ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਓਲੰਪਿਕ ਮਸ਼ਾਲ ਥਾਈਲੈਂਡ ਪਹੁੰਚੀ
ਬੈਂਕਾਕ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 10:13 IST )
ਅੱਜ ਦੇਰ ਰਾਤ ਓਲੰਪਿਕ ਮਸ਼ਾਲ ਬੈਂਕਾਕ ਪਹੁੰਚੀ.ਥਾਈਲੈਂਡ ਦੇ ਅਧਿਕਾਰੀ ਉਮੀਦ ਕਰ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੀ ਤਰ੍ਹਾਂ ਇੱਥੇ ਵੀ ਮਸ਼ਾਲ ਰਿਲੇ 'ਚ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਹੋਵੇਗੀ.

ਬੀਜ਼ਿੰਗ ਓਲੰਪਿਕ 2008 ਦਾ ਪ੍ਰਤੀਕ ਇਹ ਮਸ਼ਾਲ ਦੁਨੀਆਂ ਦੇ ਦੌਰੇ ਦੇ ਅੰਤਮ ਚਰਣ 'ਚ ਹੈ.ਅਧਿਕਾਰੀ ਉਮੀਦ ਕਰ ਰਹੇ ਹਨ ਕਿ ਮਸ਼ਾਲ ਰਿਲੇ 'ਚ ਯੂਰੋਪ ਅਤੇ ਅਮਰੀਕਾ ਦੀ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ.

ਨਵੀਂ ਦਿੱਲੀ 'ਚ ਮਸ਼ਾਲ ਰਿਲੇ ਦੇ ਬਾਅਦ ਚਾਰਟਰ ਜਹਾਜ਼ ਤੋਂ ਮਸ਼ਾਲ ਸਵੇਰੇ ਦੋ ਵੱਜ ਕੇ 30 ਮਿੰਟ 'ਤੇ ਬੈਂਕਾ ਦੇ ਸੈਨਿਕ ਹਵਾਈ ਅੱਡੇ 'ਤੇ ਪਹੁੰਚੀ.ਸ਼ਨਿਵਾਰ ਨੂੰ ਬੈਂਕਾਕ ਚਾਇਨਾ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਤੱਕ ਦੀ ਮਸ਼ਾਲ ਰਿਲੇ 'ਚ 80 ਲੋਕ ਭਾਗ ਲੈਣਗੇ,ਜਿਸ ਦੀ ਸੁਰੱਖਿਆ 'ਚ ਹਜ਼ਾਰਾਂ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤੇਂਦੁਲਕਰ ਕੋਲ ਦੋ ਦਿਨ ਦਾ ਸਮਾਂ
ਵਾਪਸੀ ਨੂੰ ਬੇਤਾਬ ਹੈ ਨੇਹਰਾ
ਸ਼ਾਰਾਪੋਵਾ ਯਾਂਕੋਵਿਚ ਤੀਸਰੇ ਦੌਰ 'ਚ
'ਦਾ ਰਾਇਲ ਚੈਲੇਂਜਰ' ਦੇ ਨਾਂਅ 'ਤੇ ਇਤਰਾਜ
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...