ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
'ਦਾ ਰਾਇਲ ਚੈਲੇਂਜਰ' ਦੇ ਨਾਂਅ 'ਤੇ ਇਤਰਾਜ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 13:33 IST )
ਉੱਚਤਮ ਅਦਾਲਤ ਨੇ ਕੱਲ੍ਹ ਉਸ ਅਪੀਲ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਸੀ ਸ਼ਰਾਬ ਕੰਪਨੀ ਯੂਨਾਈਟੇਡ ਬੇਵਰੀਜ ਗਰੁੱਪ ਦੇ ਮਾਲਕ ਵਿਜੈ ਮਾਲਿਆ ਦੀ ਬੈਂਗਲੂਰ ਟੀਮ ਉੱਤੇ 'ਦਾ ਰਾਇਲ ਚੈਲੇਂਜਰ' ਦੇ ਬੈਨਰ ਹੇਠ ਖੇਡਣ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ.

ਫਰੀਦਾਬਾਦ ਨਿਵਾਸੀ ਕਿਸ਼ਨ ਕੁਮਾਰ ਅਗਰਵਾਲ ਨੇ ਅਪੀਲ ਵਿੱਚ ਆਰੋਪ ਲਗਾਇਆ ਕਿ ਰਾਇਲ ਚੈਲੇਂਜਰ ਬੈਂਗਲੂਰ ਟੀਮ ਦੇ ਨਾਮ ਦੀ ਓਟ ਵਿੱਚ ਯੂਨਾਈਟੇਡ ਬੇਵਰੀਜ਼ ਗਰੁੱਪ ਆਪਣੀ ਸ਼ਰਾਬ ਦੇ ਬ੍ਰਾਂਡ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ.

ਪ੍ਰਧਾਨ ਜੱਜ ਕੇਜੀ ਬਾਲਕ੍ਰਿਸ਼ਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਪੀਲਕਰਤਾ ਦੇ ਵਕੀਲ ਦੁਆਰਾ ਕੀਤੇ ਗਈ ਤੁਰੰਤ ਸੁਣਵਾਈ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਅਤੇ ਪੁੱਛਿਆ ਕਿ ਇਸ ਤਰ੍ਹਾਂ ਦੀ ਅਪੀਲ ਦਾਇਰ ਕਰਨ ਦੇ ਪਿੱਛੇ ਕੀ ਮਕਸਦ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੀਡੀਆ ਪ੍ਰਤੀ ਆਈਪੀਐੱਲ ਦੇ ਰੁਖ਼ 'ਚ ਨਰਮੀ
ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ
ਦਿੱਲੀ ਪਹੁੰਚੀ ਓਲੰਪਿਕ ਮਸ਼ਾਲ
ਸਚਿਨ ਨਾਲ ਖੇਡਣ ਨੂੰ ਉਤਸੁਕ ਹਾਂ : ਸਨਤ
ਸੀਨੀਅਰਾਂ ਤੋਂ ਬਹੁਤ ਕੁੱਝ ਸਿੱਖਾਂਗੇ : ਉਥੱਪਾ
ਸੁਰੱਖਿਆ ਵਿੱਚ ਪਾਕਿ ਪਹੁੰਚੀ ਓਲੰਪਿਕ ਮਸ਼ਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...