|
| ਰੈਟਿੰਗ 'ਚ ਸਿਖ਼ਰ 'ਤੇ ਪਹੁੰਚੇ ਸਹਿਵਾਗ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 08:25 IST ) | |
ਦੱਖਣੀ ਅਫਰੀਕਾ ਦੇ ਵਿਰੁੱਧ ਚੈਨਈ ਟੈਸਟ ਵਿੱਚ ਖੇਡੀ ਗਈ 319 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਜਫਗੜ੍ਹ ਦੇ ਨਵਾਬ ਸਹਿਵਾਗ 2008 ਨੂੰ ਕੈਸਟਰਾਲ ਕ੍ਰਿਕਟ ਰੈਟਿੰਗ ਵਿੱਚ ਸਿਖ਼ਰ 'ਤੇ ਪਹੁੰਚ ਗਏ ਹਨ.
ਆਪਣੇ ਟੈਸਟ ਕ੍ਰਿਕਟ ਕੈਰੀਅਰ ਵਿੱਚ ਦੂਜਾ ਤਿਹਰਾ ਸੈਂਕੜਾ ਲਗਾਉਣ ਦੇ ਬਾਅਦ 57 ਅੰਕਾਂ ਦੇ ਨਾਲ ਸਹਿਵਾਗ ਰੈਟਿੰਗ ਵਿੱਚ ਸਿਖ਼ਰ 'ਤੇ ਪਹੁੰਚ ਗਏ ਹਨ ਅਤੇ ਕੈਸਟਰਾਲ ਇੰਡੀਅਨ ਕ੍ਰਿਕਟਰ ਆਫ ਦਾ ਈਅਰ ਦੇ ਖਿਤਾਬ ਦੇ ਪ੍ਰਬਲ ਦਾਅਵੇਦਾਰ ਦੇ ਤੌਰ 'ਤੇ ਉਭਰੇ ਹਨ.
ਸਹਿਵਾਗ ਦੇ ਬਾਅਦ 49 ਅੰਕਾਂ ਦੇ ਨਾਲ ਰਫ਼ਤਾਰ ਦੇ ਸੌਦਾਗਾਰ ਈਸ਼ਾਂਤ ਸ਼ਰਮਾ ਦੂਜੇ ਸਥਾਨ ਉੱਤੇ ਹਨ. ਹਰਫ਼ਨਮੌਲਾ ਇਰਫ਼ਾਨ ਪਠਾਨ ਅਤੇ ਭਾਰਤੀ ਇੱਕਦਿਨਾ ਟੀਮ ਦੇ ਕਪਤਾਨ ਐੱਮਐੱਸ ਧੋਨੀ 48 ਅਤੇ 46 ਅੰਕਾਂ ਦੇ ਨਾਲ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|