|
| ਸਚਿਨ ਨਾਲ ਖੇਡਣ ਨੂੰ ਉਤਸੁਕ ਹਾਂ : ਸਨਤ |
| ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 07:49 IST ) | |
ਸ਼੍ਰੀਲੰਕਾਈ ਕ੍ਰਿਕਟ ਖਿਡਾਰੀ ਸਨਤ ਜੈਸੂਰੀਆ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਚਿਨ ਦੇ ਨਾਲ ਓਪਨਿੰਗ ਨੂੰ ਲੈਕੇ ਕਾਫੀ ਉਤਸੁਕ ਹਨ.
ਮੁੰਬਈ ਇੰਡੀਅੰਸ ਦੀ ਟੀਮ ਵਿੱਚ ਖੇਡ ਰਹੇ ਜੈਸੂਰੀਆ ਨੇ ਕੱਲ੍ਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਸਚਿਨ ਦੇ ਨਾਲ ਖੇਡਾਂਗਾ ਅਤੇ ਮੈਨੂੰ ਉਹਨਾਂ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ.
ਉਹਨਾਂ ਨੇ ਕਿਹਾ ਕਿ ਮੈਨੂੰ ਪਹਿਲੀ ਵਾਰ ਸਚਿਨ ਦੇ ਨਾਲ ਖੇਡਣਾ ਦਾ ਮੌਕਾ ਇੰਗਲੈਂਡ ਵਿੱਚ ਇੱਕ ਫਰੈਂਡਲੀ ਮੈਚ ਵਿੱਚ ਮਿਲਿਆ ਸੀ, ਪਰੰਤੂ ਹੁਣ ਆਈਪੀਐੱਲ ਵਿੱਚ ਮੈਂ ਉਹਨਾਂ ਦੇ ਨਾਲ ਖੇਡਾਂਗਾ.
ਇੱਕ ਸਵਾਲ ਦੇ ਜਵਾਬ ਵਿੱਚ ਸਨਤ ਕਹਿੰਦੇ ਹਨ ਕਿ ਮੈਂ ਜਵਾਨ ਹਾਂ, ਮੈਦਾਨ ਦੇ ਬਾਹਰ ਵੀ ਅਤੇ ਮੈਦਾਨ ਦੇ ਅੰਦਰ ਵੀ. ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੀਮ ਮੁੰਬਈ ਇੰਡੀਅਨ ਆਈਪੀਐੱਲ ਦੇ ਲਈ ਕਮਰ ਕੱਸ ਚੁੱਕੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|