|
| ਸੀਨੀਅਰਾਂ ਤੋਂ ਬਹੁਤ ਕੁੱਝ ਸਿੱਖਾਂਗੇ : ਉਥੱਪਾ |
| ਮੁੰਬਈ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 07:48 IST ) | |
ਭਾਰਤੀ ਵਨਡੇ ਟੀਮ ਦੇ ਖਿਡਾਰੀ ਰੋਬਿਨ ਉਥੱਪਾ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅੰਸ ਦੇ ਲਈ ਖੇਡ ਰਹੇ ਸਚਿਨ ਤੈਂਦੁਲਕਰ, ਸਨਤ ਜੈਸੂਰੀਆ ਅਤੇ ਸ਼ਾਨ ਪੋਲਕ ਵਰਗੇ ਮਹਾਨ ਖਿਡਾਰੀਆਂ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ.
ਪੱਤਰਕਾਰ ਸੰਮੇਲਨ ਦੌਰਾਨ ਉਥੱਪਾ ਨੇ ਕਿਹਾ ਕਿ ਇਹ ਕਾਫੀ ਰੋਮਾਂਚਕਾਰੀ ਹੋਵੇਗਾ ਅਤੇ ਅਸੀਂ ਦੁਨੀਆ ਦੇ ਮਹਾਨ ਖਿਡਾਰੀਆਂ ਤੋਂ ਬਹੁਤ ਕੁੱਝ ਸਿੱਖਾਂਗੇ.
ਉਹਨਾਂ ਨੇ ਕਿਹਾ ਕਿ ਮੁੰਬਈ ਇੰਡੀਅੰਸ ਵਿੱਚ ਸਚਿਨ, ਜੈਸੂਰੀਆ ਅਤੇ ਪੋਲਾਕ ਵਰਗੇ ਸ਼ਾਨਦਾਰ ਆਲਰਾਊਂਡਰ ਹਨ ਅਤੇ ਮੈਨੂੰ ਟੀਮ ਵਿੱਚ ਕੋਈ ਕਮਜ਼ੋਰੀ ਨਜ਼ਰ ਨਹੀਂ ਆ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|