ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰਾਸ਼ਟਰੀ ਟੀਮ ਨਾ ਛੱਡੋ : ਬਿੰਦਰਾ
ਲੰਡਨ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 16:34 IST )
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਪ੍ਰਧਾਨ ਸਲਾਹਕਾਰ ਆਈਐੱਸ ਬਿੰਦਰਾ ਨੇ ਕ੍ਰਿਕਟਰਾਂ ਨੂੰ ਲੁਭਾਵਨੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ)ਵਿੱਚ ਸ਼ਾਮਲ ਹੋਣ ਦੇ ਲਈ ਕੇਂਦਰੀ ਕਰਾਰ ਤੋਂ ਪਿੱਛੇ ਹੱਟਣ ਦੇ ਪ੍ਰਤੀ ਚਿਤਾਉਂਦੇ ਹੋਏ ਕਿਹਾ ਕਿ ਆਈਪੀਐੱਲ ਵਿੱਚ ਕਿਸੇ ਬਾਗੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ.

ਆਈਪੀਐੱਲ ਦੇ ਸੰਚਾਲਨ ਬੋਰਡ ਦੇ ਮੈਂਬਰ ਬਿੰਦਰਾ ਨੇ ਖਿਡਾਰੀਆਂ ਨਾਲ ਸੰਯਮ ਵਰਤਣ ਅਤੇ ਲੀਗ ਦੇ ਕ੍ਰਿਕਟ ਕਲੰਡਰ ਵਿੱਚ ਜਗ੍ਹਾ ਬਣਾਉਣ ਦਾ ਇੰਤਜਾਰ ਕਰਨ ਦੀ ਅਪੀਲ ਕੀਤੀ.

ਬਿੰਦਰਾ ਨੇ ਬੀਬੀਸੀ ਸਪੋਰਟ ਨੂੰ ਕਿਹਾ ਕਿ ਇਹ ਹੱਲ ਖਿਡਾਰੀਆਂ ਦਾ ਕੇਂਦਰੀ ਕਰਾਰ ਤੋਂ ਇਨਕਾਰ ਕਰਨਾ ਸਾਨੂੰ ਸਵੀਕਾਰ ਨਹੀਂ ਹੈ. ਉਹਨਾਂ ਨੇ ਕਿਹਾ ਸਾਨੂੰ ਅਜਿਹੇ ਕੋਈ ਖਿਡਾਰੀ ਨਹੀਂ ਚਾਹੀਦਾ ਜੋਕਿ ਆਪਣੇ ਬੋਰਡ ਦੇ ਵਿਰੁੱਧ ਬਗਾਵਤ ਕਰਕੇ ਆਈਪੀਐੱਲ ਦਾ ਹਿੱਸਾ ਬਣੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਾਈਨ,ਲੈਂਥ 'ਤੇ ਮਿਹਨਤ ਕਰ ਰਹੇ ਹਨ ਕਾਰਤਿਕ
ਕੌਮਾਂਤਰੀ ਕ੍ਰਿਕਟ ਨੂੰ ਲੀਗ ਤੋਂ ਖ਼ਤਰਾ : ਅਕਰਮ
ਆਈਸੀਐੱਲ ਵਿਸ਼ਵ ਨੇ ਜਿੱਤਿਆ ਮੈਚ
ਸ਼ੋਏਬ ਨੂੰ ਵਾਪਸੀ ਦੀ ਉਮੀਦ
ਰੈਂਕਿੰਗ 'ਚ ਸਾਨੀਆ 30ਵੇਂ ਸਥਾਨ 'ਤੇ
ਮੁੰਬਈ ਇੰਡੀਅੰਸ ਦਾ ਬਰਾਂਡ ਦੂਤ ਹਰਿਤਿਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...