ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਆਈਸੀਐੱਲ ਵਿਸ਼ਵ ਨੇ ਜਿੱਤਿਆ ਮੈਚ
ਹੈਦਰਾਬਾਦ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 08:28 IST )
ਇਯਾਨ ਹਾਰਵੇ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਆਈਸੀਐੱਲ ਵਿਸ਼ਵ ਇਲੈਵਨ ਨੇ ਟਵੈਂਟੀ 20 ਕ੍ਰਿਕਟ ਲੜੀ ਵਿੱਚ ਪਾਕਿਸਤਾਨ ਇਲੈਵਨ ਨੂੰ ਛੇ ਵਿਕਟਾਂ ਦੇ ਨਾਲ ਹਰਾ ਦਿੱਤਾ.

ਆਈਸੀਐੱਲ ਪਾਕਿਸਤਾਨ ਇਲੈਵਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿੱਚ 113 ਦੌੜਾਂ ਬਣਾਈਆਂ.

ਵਿਸ਼ਵ ਇਲੈਵਨ ਵੱਲੋਂ ਐਂਡਰਿਊ ਹਾਲ ਅਤੇ ਮੈਥਿਊ ਐਲੀਓਟ ਨੇ ਤਿੰਨ ਤਿੰਨ ਵਿਕਟਾਂ ਲਈਆਂ. ਵਿਸ਼ਵ ਇਲੈਵਨ ਨੇ 16 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ. ਹਾਰਵੇ ਨੇ 46 ਗੇਂਦਾਂ ਵਿੱਚ ਅੱਠ ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੋਏਬ ਨੂੰ ਵਾਪਸੀ ਦੀ ਉਮੀਦ
ਰੈਂਕਿੰਗ 'ਚ ਸਾਨੀਆ 30ਵੇਂ ਸਥਾਨ 'ਤੇ
ਮੁੰਬਈ ਇੰਡੀਅੰਸ ਦਾ ਬਰਾਂਡ ਦੂਤ ਹਰਿਤਿਕ
ਆਸਿਫ ਦੀ ਪਾਕਿ ਟੀਮ 'ਚ ਵਾਪਸੀ
ਲੀਗ ਨੇ ਬਦਲਿਆ ਕ੍ਰਿਕਟ ਦਾ ਚਿਹਰਾ
ਸੰਨਿਆਸ ਦੀ ਕੋਈ ਯੋਜਨਾ ਨਹੀਂ : ਯੂਨਿਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...