ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰੈਂਕਿੰਗ 'ਚ ਸਾਨੀਆ 30ਵੇਂ ਸਥਾਨ 'ਤੇ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 17:24 IST )
ਕਲਾਈ ਦੇ ਆਪ੍ਰੇਸ਼ਨ ਕਾਰਣ ਸਾਨੀਆ ਮਿਰਜ਼ਾ ਨੂੰ ਭਲੇ ਹੀ ਇੱਕ ਮਹੀਨੇ ਤੱਕ ਕੋਰਟ ਤੋਂ ਦੂਰ ਰਹਿਣਾ ਪਵੇ ਲੇਕਿਨ ਇਹ ਭਾਰਤੀ ਟੈਨਿਸ ਸਟਾਰ ਅੱਜ ਜ਼ਾਰੀ ਨਵੀਂ ਡਬਲਯੂਟੀਏ ਰੈਂਕਿੰਗ 'ਚ ਇੱਕ ਸਥਾਨ ਦੇ ਫਾਇਦੇ ਨਾਲ 30ਵੇਂ ਰੈਂਕਿੰਗ 'ਤੇ ਪਹੁੰਚ ਗਈ.

ਪਿੱਛਲੇ ਹਫ਼ਤੇ ਅਮਰੀਕਾ 'ਚ ਕਲਾਈ ਦਾ ਆਪ੍ਰੇਸ਼ਨ ਕਰਵਾਉਣ ਵਾਲੀ ਸਾਨੀਆ ਦੇ 917 ਅੰਕ ਹਨ.ਸਾਨੀਆ ਨੂੰ ਯੁਗਲ ਰੈਂਕਿੰਗ 'ਚ ਵੀ ਤਿੰਨ ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਉਹ 19ਵੇਂ ਸਥਾਨ 'ਤੇ ਕਾਬਜ਼ ਹੈ.ਯੁਗਲ ਸੂਚੀ 'ਚ ਹੈਦਰਾਬਾਦ ਦੀ ਇਸ ਖਿਡਾਰੀ ਦੇ 1830 ਅੰਕ ਹਨ.

ਇਸ ਵਿੱਚ ਏਟੀਪੀ ਯੁਗਲ ਰੈਂਕਿੰਗ 'ਚ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਕ੍ਰਮਵਾਰ 13ਵੇਂ ਅਤੇ 24ਵੇਂ ਸਥਾਨ 'ਤੇ ਬਰਕਰਾਰ ਹੈ.ਪੇਸ ਅਤੇ ਭੂਪਤੀ 2006 ਏਸ਼ਿਆਈ ਖੇਡਾਂ ਬਾਅਦ ਪਹਿਲੀ ਵਾਰ ਪਿੱਛਲੇ ਹਫ਼ਤੇ ਜਪਾਨ ਖਿਲਾਫ਼ ਡੇਵਿਸ ਕੱਪ ਮੁਕਾਬਲੇ 'ਚ ਜੋੜੀ ਬਣਾ ਕੇ ਉਤਰੇ ਸਨ.ਭਾਰਤ ਨੇ ਇਹ ਮੁਕਾਬਲਾ 3-2 ਨਾਲ ਜਿੱਤ ਕੇ ਸਤੰਬਰ 'ਚ ਹੋਣ ਵਾਲੇ ਵਿਸ਼ਵ ਗਰੁੱਪ ਪਲੇ ਆਫ਼ 'ਚ ਜਗ੍ਹਾ ਬਣਾਈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁੰਬਈ ਇੰਡੀਅੰਸ ਦਾ ਬਰਾਂਡ ਦੂਤ ਹਰਿਤਿਕ
ਆਸਿਫ ਦੀ ਪਾਕਿ ਟੀਮ 'ਚ ਵਾਪਸੀ
ਲੀਗ ਨੇ ਬਦਲਿਆ ਕ੍ਰਿਕਟ ਦਾ ਚਿਹਰਾ
ਸੰਨਿਆਸ ਦੀ ਕੋਈ ਯੋਜਨਾ ਨਹੀਂ : ਯੂਨਿਸ
ਭਾਰਤ ਦੂਜੇ ਸਥਾਨ 'ਤੇ ਬਰਕਰਾਰ
ਬੁੱਧੀਆ ਦੇ ਸਾਬਕਾ ਕੋਚ ਦੀ ਹੱਤਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...