|
| ਮੁੰਬਈ ਇੰਡੀਅੰਸ ਦਾ ਬਰਾਂਡ ਦੂਤ ਹਰਿਤਿਕ |
| ਮੁੰਬਈ (ਭਾਸ਼ਾ), ਸੋਮਵਾਰ, 14 ਅਪ੍ਰੈਲ 2008 ( 17:07 IST ) | |
ਸਚਿਨ ਤੈਂਦੁਲਕਰ ਦੀ ਅਗਵਾਈ ਵਾਲੀ ਮੁੰਬਈ ਇੰਡੀਅੰਸ ਨੇ 18 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਆਪਣੀ ਟੀਮ ਦੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਬਾਲੀਵੁੱਡ ਸਟਾਰ ਹਰਿਤਿਕ ਰੋਸ਼ਨ ਨੂੰ ਬਰਾਂਡ ਦੂਤ ਬਣਾਇਆ ਹੈ.
ਮੁੰਬਈ ਫਰੈਂਚਾਈਜ਼ ਟੀਮ ਦੀ ਮਾਲਕ ਰਿਲਾਇੰਸ ਇੰਡਸਟਰੀਜ਼ ਦੀ ਇੰਡੀਆ ਵਿਨ ਸਪੋਟਰਜ਼ ਦੇ ਨਿਦੇਸ਼ਕ ਆਰ ਬਾਲਚੰਦਰਨ ਨੇ ਪੱਤਰਕਾਰਾਂ ਨੂੰ ਅੱਜ ਕਿਹਾ ਕਿ ਹਰਿਤਿਕ ਟੀਮ ਭਾਵਨਾ ਦਾ ਪ੍ਰਤੀਕ ਹੈ.
ਇਸ ਅਭਿਨੇਤਾ ਨੇ ਇੱਕ ਪ੍ਰਚਾਰ ਵੀਡੀਓ 'ਦੁਨੀਆ ਹਿਲਾ ਦੇਂਗੇ ਹਮ' ਵਿੱਚ ਵੀ ਕੰਮ ਕੀਤਾ ਹੈ. ਫਰੈਂਚਾਈਜੀ ਨੇ ਵਾਨਖੇੜੇ ਸਟੇਡੀਅਮ ਵਿੱਚ 20 ਅਪ੍ਰੈਲ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ 27 ਅਪ੍ਰੈਲ ਨੂੰ ਹੋਣ ਵਾਲੇ ਮੈਚ ਦੇ ਲਈ ਟਿਕਟਾਂ ਦੀ ਕੀਮਤਾਂ ਦੀ ਵੀ ਘੋਸ਼ਣਾ ਕੀਤੀ.
ਉਹਨਾਂ ਨੇ ਕਿਹਾ ਕਿ ਪਹਿਲੇ ਮੈਚ ਦੇ ਲਈ ਟਿਕਟਾਂ ਦੀ ਕੀਮਤ 250 ਤੋਂ 5000 ਜਦੋਂਕਿ ਦੂਜੇ ਮੈਚ ਦੇ ਲਈ 200 ਤੋਂ 1000 ਰੁਪਏ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|