ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਲੀਗ ਨੇ ਬਦਲਿਆ ਕ੍ਰਿਕਟ ਦਾ ਚਿਹਰਾ
ਚੈਨਈ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 11:32 IST )
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੈਮਿੰਗ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਲੱਖਾਂ ਡਾਲਰ ਦੇ ਕਰਾਰ ਨਾਲ ਕੌਮਾਂਤਰੀ ਕ੍ਰਿਕਟ ਦਾ ਨਕਸ਼ਾ ਬਦਲ ਗਿਆ ਹੈ.

ਚੈਨਈ ਸੁਪਰ ਕਿੰਗਸ ਦੇ ਦੂਜੇ ਦਿਨ ਦੇ ਅਭਿਆਸ ਤੋਂ ਪਹਿਲਾਂ ਫਲੈਮਿੰਗ ਨੇ ਕਿਹਾ ਕਿ ਲੀਗ ਨਾਲ ਜੁੜ੍ਹੀ ਵੱਡੀ ਧਨਰਾਸ਼ੀ ਤੋਂ ਉਹ ਹੈਰਤ ਵਿੱਚ ਹਨ.

ਉਹਨਾਂ ਨੇ ਕਿਹਾ ਕਿ ਜਿਆਦਾਤਰ ਖਿਡਾਰੀਆਂ ਵੱਲੋਂ ਆਈਪੀਐੱਲ ਨਾਲ ਜੁੜ੍ਹੀ ਧਨ ਰਾਸ਼ੀ ਤੋਂ ਮੈਂ ਵੀ ਹੈਰਤ ਹਾਂ ਪਰੰਤੂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਰੋਮਾਂਚਕ ਹੋਵੇਗੀ ਅਤੇ ਇਹ ਅਜਿਹੀ ਲੀਗ ਹੈ,ਜਿਸਨੇ ਕ੍ਰਿਕਟ ਦਾ ਚਿਹਰਾ ਬਦਲ ਦਿੱਤਾ ਹੈ.

ਆਸਟ੍ਰੇਲੀਆਈ ਬੱਲੇਬਾਜ ਮਾਈਕਲ ਹੱਸੀ ਅਤੇ ਨਿਊਜ਼ੀਲੈਂਡ ਦੇ ਆਲ ਰਾਊਂਡਰ ਜੈਕਬ ਓਰਮ ਨੇ ਵੀ ਫਲੈਮਿੰਗ ਦੀ ਹਾਂ ਵਿੱਚ ਹਾਂ ਮਿਲਾਈ. ਇਹਨਾਂ ਤਿੰਨਾਂ ਖਿਡਾਰੀਆਂ ਨੇ ਕਿਹਾ ਕਿ ਟਵੈਂਟੀ 20 ਟੂਰਨਾਮੈਂਟ ਹਕੀਕਤ ਵਿੱਚ ਮਨੋਰੰਜਨ ਹੋਵੇਗਾ ਪਰੰਤੂ ਖਿਡਾਰੀ ਦੇ ਖੇਡ ਕੌਸ਼ਲ ਨੂੰ ਵੀ ਨਜਰੰਦਾਜ ਨਹੀਂ ਕੀਤਾ ਜਾ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਨਿਆਸ ਦੀ ਕੋਈ ਯੋਜਨਾ ਨਹੀਂ : ਯੂਨਿਸ
ਭਾਰਤ ਦੂਜੇ ਸਥਾਨ 'ਤੇ ਬਰਕਰਾਰ
ਬੁੱਧੀਆ ਦੇ ਸਾਬਕਾ ਕੋਚ ਦੀ ਹੱਤਿਆ
ਬੰਗਾਲ ਹਾਕੀ ਕੋਚ ਬਣੇ ਧਨਰਾਜ
ਭਾਰਤ ਜੇਤੂ, ਟੈਸਟ ਸੀਰੀਜ ਬਰਾਬਰ
ਫੈਡਰਰ ਬਣਾ ਸਕਦੇ ਹਨ,ਹਿਗੂਰਾਸ ਨੂੰ ਨਵਾਂ ਕੋਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...