ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਬੁੱਧੀਆ ਦੇ ਸਾਬਕਾ ਕੋਚ ਦੀ ਹੱਤਿਆ
ਭੁਵਨੇਸ਼ਵਰ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 08:01 IST )
ਬਾਲ ਮੈਰਾਥਨ ਦੌੜਾਕ ਬੁੱਧੀਆ ਸਿੰਘ ਦੇ ਸਾਬਕਾ ਕੋਚ ਬਿਰੰਚੀ ਦਾਸ ਨੂੰ ਕੱਲ੍ਹ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ. ਇੱਕ ਗੈਂਗਸਟਰ ਦੇ ਨਾਲ ਦੁਸ਼ਮਣੀ ਦੇ ਚੱਲਦੇ ਦਾਸ ਦੀ ਹੱਤਿਆ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ.

ਪੁਲਿਸ ਉਪ ਕਮਿਸ਼ਨਰ ਅਮਿਤਾਭ ਠਾਕੁਰ ਨੇ ਕਿਹਾ ਕਿ ਦਾਸ ਕੱਲ੍ਹ ਸ਼ਾਮ ਉਡੀਸਾ ਰਾਜ ਜੂਡੋ ਐਸੋਸੀਏਸ਼ਨ ਵਿੱਚ ਉੜੀਆ ਨਵ-ਵਰ੍ਹੇ ਦਾ ਜਸ਼ਨ ਮਨਾਉਣ ਦੇ ਲਈ ਇੱਕ ਪ੍ਰੋਗ੍ਰਾਮ ਵਿੱਚ ਗਏ ਸਨ, ਉੱਥੇ ਤਿੰਨ ਹਮਲਾਵਰ ਇੱਕ ਮੋਟਰਸਾਈਕਲ ਉੱਤੇ ਸਵਾਰ ਹੋਕੇ ਆਏ.

ਉਹਨਾਂ ਨੇ ਦੱਸਿਆ ਕਿ ਹਮਲਾਵਰ ਦਾਸ ਨਾਲ ਗੱਲ ਕਰਨ ਦੇ ਬਹਾਨੇ ਉਸਦੇ ਕੋਲ ਆਏ ਅਤੇ ਬਹੁਤ ਨਜਦੀਕ ਤੋਂ ਪੰਜ ਗੋਲੀਆਂ ਮਾਰੀਆਂ. ਤਿੰਨ ਗੋਲੀਆ ਦਾਸ ਦੀ ਗਰਦਨ ਅਤੇ ਸੀਨੇ ਉੱਤੇ ਲੱਗੀਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਗਾਲ ਹਾਕੀ ਕੋਚ ਬਣੇ ਧਨਰਾਜ
ਭਾਰਤ ਜੇਤੂ, ਟੈਸਟ ਸੀਰੀਜ ਬਰਾਬਰ
ਫੈਡਰਰ ਬਣਾ ਸਕਦੇ ਹਨ,ਹਿਗੂਰਾਸ ਨੂੰ ਨਵਾਂ ਕੋਚ
ਸ਼ਾਹਰੁਖ ਦੇ ਸ਼ੋਅ 'ਚ ਦਿਖਣਗੇ ਯੁਵਰਾਜ,ਧੋਨੀ
ਸ਼ਾਰਾਪੋਵਾ ਅਤੇ ਸਿਬੁਲਕੋਵਾ ਵਿੱਚ ਹੋਵੇਗੀ ਖਿਤਾਬੀ ਟੱਕਰ
ਜਦੋਂ ਮੀਡੀਆਕਰਮੀਆਂ ਨੂੰ ਵੀ ਨਾ ਬਖਸ਼ਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...