ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਬੰਗਾਲ ਹਾਕੀ ਕੋਚ ਬਣੇ ਧਨਰਾਜ
ਕੋਲਕਾਤਾ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 08:00 IST )
ਸਾਬਕਾ ਭਾਰਤੀ ਹਾਕੀ ਕਪਤਾਨ ਧਨਰਾਜ ਪਿੱਲੇ ਨੂੰ ਕੱਲ੍ਹ ਬੰਗਾਲ ਹਾਕੀ ਸੰਘ ਦਾ ਤਕਨੀਕੀ ਨਿਦੇਸ਼ਕ ਅਤੇ ਕੋਚ ਨਿਯੁਕਤ ਕੀਤਾ ਗਿਆ.

ਸੰਘ ਦੇ ਪ੍ਰਧਾਨ ਜੈਵਰਤ ਰਾਏ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਧਨਰਾਜ ਤਕਨੀਕੀ ਨਿਦੇਸ਼ਕ ਅਤੇ ਕੋਚ ਦੀ ਜਿੰਮੇਦਾਰੀ ਸੰਭਾਲਣ ਦੇ ਇਲਾਵਾ ਬੰਗਾਲ ਹਾਕੀ ਸੰਘ ਦੁਆਰਾ ਆਯੋਜਿਤ ਸਿਖਲਾਈ ਯੋਜਨਾਵਾਂ ਨੂੰ ਵੀ ਵੇਖਣਗੇ.

ਰਾਏ ਨੇ ਕਿਹਾ ਕਿ ਸੰਘ ਥੱਲੜੇ ਪੱਧਰ ਉੱਤੇ ਸਿਖਲਾਈ ਕੈਂਪ ਆਯੋਜਿਤ ਕਰਨ ਦਾ ਚਾਹਵਾਨ ਹੈ ਤਾਂਕਿ ਰਾਸ਼ਟਰੀ ਪੱਧਰ ਉੱਤੇ ਬੰਗਾਲ ਦੀ ਸਥਿਤੀ ਵਿੱਚ ਮੁੜ੍ਹ ਤੋਂ ਸੁਧਾਰ ਲਿਆਂਦਾ ਜਾ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਜੇਤੂ, ਟੈਸਟ ਸੀਰੀਜ ਬਰਾਬਰ
ਫੈਡਰਰ ਬਣਾ ਸਕਦੇ ਹਨ,ਹਿਗੂਰਾਸ ਨੂੰ ਨਵਾਂ ਕੋਚ
ਸ਼ਾਹਰੁਖ ਦੇ ਸ਼ੋਅ 'ਚ ਦਿਖਣਗੇ ਯੁਵਰਾਜ,ਧੋਨੀ
ਸ਼ਾਰਾਪੋਵਾ ਅਤੇ ਸਿਬੁਲਕੋਵਾ ਵਿੱਚ ਹੋਵੇਗੀ ਖਿਤਾਬੀ ਟੱਕਰ
ਜਦੋਂ ਮੀਡੀਆਕਰਮੀਆਂ ਨੂੰ ਵੀ ਨਾ ਬਖਸ਼ਿਆ
ਭਾਰਤੀ ਟੀਮ 325 ਸਕੋਰਾਂ 'ਤੇ ਸਿਮਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...