ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ ਨੇ ਬਣਾਈ 23 ਦੌੜਾਂ ਦੀ ਬੜ੍ਹਤ
ਕਾਨਪੁਰ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 17:54 IST )
ਭਾਰਤ ਦੱਖਣੀ ਅਫਰੀਕਾ ਦੇ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਨਿਰਣਾਇਕ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਦੇ ਸਮੇਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 88 ਓਵਰਾਂ ਵਿੱਚ 9 ਵਿਕਟਾਂ ਉੱਤੇ 288 ਦੌੜਾਂ ਬਣਾਈਆਂ.

ਸ਼੍ਰੀਸੰਥ 9 ਅਤੇ ਈਸ਼ਾਂਤ ਸ਼ਰਮਾ 0 ਉੱਤੇ ਨਾਬਾਦ ਸਨ ਅਤੇ ਭਾਰਤ ਨੇ ਮੈਚ ਵਿੱਚ 23 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ. ਇੱਥੇ ਵਰਣਨਯੋਗ ਹੈ ਕਿ ਕਾਨਪੁਰ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 265 ਦੌੜਾਂ ਉੱਤੇ ਹੋਈ ਸੀ.

ਇਸਦੇ ਜਵਾਬ ਵਿੱਚ ਖੇਡਣ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਵਸੀਮ ਜਾਫ਼ਰ ਨੇ 15 ਦੌੜਾਂ, ਵਰਿੰਦਰ ਸਹਿਵਾਗ ਨੇ 8 ਦੌੜਾਂ, ਰਾਹੁਲ ਦ੍ਰਾਵਿੜ੍ਹ ਨੇ 29 ਦੌੜਾਂ, ਵੀਵੀਐੱਸ ਲਕਸ਼ਮਣ ਨੇ 50 ਦੌੜਾਂ, ਯੁਵਰਾਜ ਸਿੰਘ ਨੇ 32 ਦੌੜਾਂ, ਮਹਿੰਦਰ ਸਿੰਘ ਧੋਨੀ ਨੇ 32 ਦੌੜਾਂ, ਹਰਭਜਨ ਸਿੰਘ ਨੇ 6 ਦੌੜਾਂ, ਪਿਯੂਸ਼ ਚਾਵਲਾ ਨੇ 4 ਦੌੜਾਂ ਅਤੇ ਸੌਰਵ ਗਾਂਗੁਲੀ ਨੇ 86 ਦੌੜਾਂ ਬਣਾਈਆਂ. ਜਿਸਦੀ ਬਦੌਲਤ ਭਾਰਤੀ ਟੀਮ ਨੇ 288 ਦੌੜਾਂ ਬਣਾਕੇ ਮੈਚ ਵਿੱਚ 23 ਦੌੜਾਂ ਦੀ ਲੀਡ ਹਾਸਲ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੁਰੇਸ਼ਵਰਨ ਦਾ ਅਗਲਾ ਟੀਚਾ
ਅਮਰੀਕਾ ਦੀ ਫ੍ਰਾਂਸ 'ਤੇ 2-0 ਨਾਲ ਬੜਤ
ਭਾਰਤ ਨੇ ਪਾਕਿ ਨੂੰ ਹਰਾਇਆ
ਉਲੰਪਿਕ ਮਸ਼ਾਲ ਸਫ਼ਰ ਰਿਹਾ ਸ਼ਾਂਤੀਪੂਰਨ
ਗਲਤ ਢੰਗ ਨਾਲ ਪੇਸ਼ ਕੀਤਾ ਬਿਆਨ : ਪੇਸ
ਟੀ-ਟਾਈਮ, ਭਾਰਤ 88/2 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...