ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ ਨੇ ਪਾਕਿ ਨੂੰ ਹਰਾਇਆ
ਹੈਦਰਾਬਾਦ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 12:57 IST )
ਆਈ ਖਲੀਲ ਦੇ 47 ਗੇਂਦਾਂ ਵਿੱਚ ਬਣਾਈਆਂ 64 ਦੌੜਾਂ ਦੀ ਮਦਦ ਨਾਲ ਭਾਰਤ ਇਲੈਵਨ ਨੇ ਆਈਸੀਐੱਲ ਟਵੈਂਟੀ 20 ਵਿਸ਼ਵ ਲੜੀ ਦੇ ਮੈਚ ਵਿੱਚ ਅੱਜ ਪਾਕਿਸਤਾਨ ਇਲੈਵਨ ਨੂੰ ਚਾਰ ਵਿਕਟਾਂ ਦੇ ਨਾਲ ਹਰਾ ਦਿੱਤਾ. ਖਲੀਲ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਠੋਕੇ.

ਇੱਕ ਸਮੇਂ ਮੈਚ ਪਾਕਿ ਇਲੈਵਨ ਵੱਲ ਜਾਂਦਾ ਨਜ਼ਰ ਆ ਰਿਹਾ ਸੀ ਪਰੰਤੂ ਭਾਰਤੀ ਕਪਤਾਨ ਆਰ ਸਤੀਸ਼ ਨਾਬਾਦ 29 ਨੇ ਆਪਣੀ ਆਤਿਸ਼ੀ ਪਾਰੀ ਨਾਲ ਪਾਸਾ ਪਲਟ ਦਿੱਤਾ.

ਜੀ ਵਿਗਨੇਸ਼ ਨੇ 18 ਅਤੇ ਅਭਿਸ਼ੇਕ ਝੁੰਝੁਨਵਾਲਾ ਨੇ 23 ਦੌੜਾਂ ਬਣਾਈਆਂ. ਪਾਕਿਸਤਾਨ ਦੇ ਅੱਬਦੁਲ ਰੱਜਾਕ ਮੁਹੰਮਦ ਸਮੀ ਅਤੇ ਅਰਸ਼ਦ ਖ਼ਾਨ ਨੇ ਇੱਕ-ਇੱਕ ਵਿਕਟ ਲਈ. ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਮਰਾਨ ਨਜ਼ੀਰ ਦੇ 56 ਦੌੜਾਂ ਦੀ ਮਦਦ ਨਾਲ ਅੱਠ ਵਿਕਟਾਂ ਉੱਤੇ 152 ਦੌੜਾਂ ਬਣਾਈਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਾਤਿਨ ਅਮਰੀਕਾ 'ਚ ਓਲੰਪਿਕ ਮਸ਼ਾਲ ਦੀ ਯਾਤਰਾ ਸ਼ਾਂਤੀਪੂਣ
ਗਲਤ ਢੰਗ ਨਾਲ ਪੇਸ਼ ਕੀਤਾ ਬਿਆਨ : ਪੇਸ
ਟੀ-ਟਾਈਮ, ਭਾਰਤ 88/2 'ਤੇ
ਕੁੰਬਲੇ, ਪੋਂਟਿੰਗ ਅਤੇ ਸਮਿੱਥ ਹੋਣਗੇ ਸਨਮਾਨਿਤ
ਕਿੰਗਸ ਇਲੈਵਨ ਪੰਜਾਬ ਟਿਕਟਾਂ ਦੀ ਵਿੱਕਰੀ ਅੱਜ
ਦੱਖਣੀ ਅਫਰੀਕਾ 265 'ਤੇ ਸਿਮਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...