ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਉਲੰਪਿਕ ਮਸ਼ਾਲ ਸਫ਼ਰ ਰਿਹਾ ਸ਼ਾਂਤੀਪੂਰਨ
ਬਿਊਨਸ ਆਇਰਸ (ਭਾਸ਼ਾ), 12 ਅਪ੍ਰੈਲ 2008   ( 12:35 IST )
ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ 'ਚ ਓਲੰਪਿਕ ਮਸ਼ਾਲ ਦਾ ਸਫ਼ਰ ਸ਼ੁਰੂਆਤੀ ਰੁਕਾਵਟਾਂ ਦੇ ਬਾਅਦ ਸ਼ਾਂਤੀਪੂਰਣ ਰਿਹਾ.

ਲੱਗਭਗ 2,500 ਤੋਂ ਜ਼ਿਆਦਾ ਪੁਲਿਸ ਅਤੇ ਸੁਰੱਖਿਆ ਕਰਮੀਆਂ ਨੂੰ ਕੱਲ੍ਹ ਉਸ 13 ਕਿਲੋਮੀਟਰ ਰਸਤੇ 'ਤੇ ਤਾਇਨਾਤ ਕੀਤਾ ਗਿਆ ਸੀ,ਜਿੱਥੋਂ ਮਸ਼ਾਲ ਗੁਜ਼ਰੀ.ਇਹ ਵਿਵਸਥਾ ਤਿੱਬਤ 'ਤੇ ਚੀਨ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਪ੍ਰਦਸ਼ਨਕਾਰੀਆਂ ਨੂੰ ਦੂਰ ਰੱਖਣ ਲਈ ਕੀਤੀ ਗਈ ਸੀ.

ਪੁਲਿਸ ਨੂੰ ਕੁੱਝ ਘਟਨਾਵਾਂ ਦੀ ਖਬਰ ਮਿਲੀ.ਦੋ ਪ੍ਰਦਰਸ਼ਨਕਾਰੀਆਂ ਨੇ ਵਾਟਰ ਬੰਬ ਦਾ ਇਸਤੇਮਾਲ ਕਰ ਮਸ਼ਾਲ ਨੂੰ ਬੁਝਾਉਣ ਦੀ ਕੋਸ਼ਿਸ ਕੀਤੀ.

ਪੁਲਿਸ ਨੇ ਇਹ ਯਤਨ ਨਾਕਾਮ ਕਰ ਦਿੱਤਾ ਅਤੇ ਦੋਨੋਂ ਪ੍ਰਦਰਸ਼ਨਕਾਰੀ ਫੜ੍ਹੇ ਗਏ.ਬਾਅਦ 'ਚ ਇਨ੍ਹਾਂ ਦੀ ਪਹਿਚਾਣ ਪਤਾ ਕਰਨ ਦੇ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ.

ਅਰਜਨਟੀਨਾ ਦੇ ਪ੍ਰਸਿੱਧ ਚੈਂਪਿਅਨ ਕਾਰਲੋਸ ਐਸਪਨੋਲਾ ਨੇ ਮਸ਼ਾਲ ਲੈ ਕੇ ਦੌੜ ਸ਼ੁਰੂ ਕੀਤੀ.ਆਖਿਰ 'ਚ ਫੁੱਟਬਾਲ ਦਿੱਗਜ ਦਿਯਾਗੋ ਮੇਰਾਡੋਨਾ ਨੂੰ ਉਨ੍ਹਾਂ ਤੋਂ ਮਸ਼ਾਲ ਲੈ ਕੇ ਦੌੜ ਸਮਾਪਤ ਕਰਨੀ ਸੀ ਲੇਕਿਨ ਉਹ ਮੈਕਸੀਕੋ ਤੋਂ ਸਮੇਂ 'ਤੇ ਲੌਟ ਨਹੀਂ ਸਕੇ.ਬੜੀ ਸੰਖਿਆ 'ਚ ਲੋਕਾਂ ਨੇ ਤਾਲੀਆਂ ਵਜਾ ਕੇ ਮਸ਼ਾਲ ਦਾ ਸੁਆਗਤ ਕੀਤਾ.

(ਏਐਫ਼ਪੀ)


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨੇ ਪਾਕਿ ਨੂੰ ਹਰਾਇਆ
ਗਲਤ ਢੰਗ ਨਾਲ ਪੇਸ਼ ਕੀਤਾ ਬਿਆਨ : ਪੇਸ
ਟੀ-ਟਾਈਮ, ਭਾਰਤ 88/2 'ਤੇ
ਕੁੰਬਲੇ, ਪੋਂਟਿੰਗ ਅਤੇ ਸਮਿੱਥ ਹੋਣਗੇ ਸਨਮਾਨਿਤ
ਕਿੰਗਸ ਇਲੈਵਨ ਪੰਜਾਬ ਟਿਕਟਾਂ ਦੀ ਵਿੱਕਰੀ ਅੱਜ
ਦੱਖਣੀ ਅਫਰੀਕਾ 265 'ਤੇ ਸਿਮਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...