|
| ਟੀ-ਟਾਈਮ, ਭਾਰਤ 88/2 'ਤੇ |
| ਕਾਨਪੁਰ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008 ( 12:07 IST ) | |
ਕਾਨਪੁਰ ਦੇ ਗ੍ਰੀਨ ਪਾਰਕ ਦੀ ਪਿੱਚ ਉੱਤੇ ਦੱਖਣੀ ਅਫਰੀਕਾ ਦੇ ਨਾਲ ਖੇਡੇ ਜਾ ਰਹੇ ਅੰਤਿਮ ਅਤੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਕਰਦਿਆਂ ਟੀ-ਟਾਈਮ ਤੱਕ 2 ਵਿਕਟਾਂ ਗੁਆਕੇ 29 ਓਵਰਾਂ ਵਿੱਚ 88 ਦੌੜਾਂ ਬਣਾ ਲਈਆਂ ਹਨ. ਖ਼ਬਰ ਲਿਖੇ ਜਾਣ ਤੱਕ ਮੈਦਾਨ ਉੱਤੇ ਰਾਹੁਲ ਦ੍ਰਾਵਿੜ੍ਹ (20) ਅਤੇ ਵੀਵੀਐੱਸ ਲਕਸ਼ਮਣ (33)ਟਿਕੇ ਹੋਏ ਸਨ. ਜ਼ਿਕਰਯੋਗ ਹੈ ਕਿ ਕੱਲ੍ਹ ਟਾਸ ਜਿੱਤਣ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮਹਿਮਾਨ ਟੀਮ ਨੂੰ ਭਾਰਤੀ ਗੇਂਦਬਾਜ਼ ਨੇ 265 ਦੌੜਾਂ ਉੱਤੇ ਸਮੇਟ ਦਿੱਤਾ ਸੀ.
ਮਹਿਮਾਨ ਟੀਮ ਦੀ ਕਮਾਨ ਸੰਭਾਲ ਰਹੇ ਗ੍ਰੀਮ ਸਮਿਥ ਨੇ ਸਭ ਤੋਂ ਜਿਆਦਾ 69 ਦੌੜਾਂ ਬਣਾਈਆਂ ਸਨ. ਅੱਜ ਦੂਜੇ ਦਿਨ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਕਰਨ ਉਤਰੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਵਸੀਮ ਜਾਫ਼ਰ 15 ਦੌੜਾਂ ਅਤੇ ਵਰਿੰਦਰ ਸਹਿਵਾਗ 8 ਦੌੜਾਂ ਬਣਾਕੇ ਪਵੈਲੀਅਨ ਪਰਤ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|