ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕੁੰਬਲੇ, ਪੋਂਟਿੰਗ ਅਤੇ ਸਮਿੱਥ ਹੋਣਗੇ ਸਨਮਾਨਿਤ
ਮੁੰਬਈ (ਭਾਸ਼ਾ), 12 ਅਪ੍ਰੈਲ 2008   ( 11:03 IST )
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਭਾਰਤੀ ਕਪਤਾਨ ਅਨਿਲ ਕੁੰਬਲੇ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਅਤੇ ਦੱਖਣੀ ਅਫ਼ਰੀਕਾ ਦੇ ਕਪਤਾਨ ਗ੍ਰੀਮ ਸਮਿੱਥ ਨੂੰ ਅਧਿਕਾਰਕ ਕ੍ਰਿਕੇਟ ਰੇਟਿੰਗ 'ਚ ਅਪਣਾ ਚੰਗਾ ਸਥਾਨ ਬਣਾਏ ਰੱਖਣ ਲਈ ਸਨਮਾਨਤ ਕਰੇਗੀ.

ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਮੁੰਬਈ 'ਚ 16 ਅਪ੍ਰੈਲ ਨੂੰ ਹੋਣ ਵਾਲੇ ਸਮਾਰੋਹ 'ਚ ਸਨਮਾਨਤ ਕੀਤਾ ਜਾਵੇਗਾ. ਇਸ ਦੇ ਬਾਅਦ ਆਈਸੀਸੀ ਦੇ ਮੁੱਖ ਕਾਰਜਕਾਰੀ ਮੈਲਕਮ ਸਪੀਡ ਪ੍ਰਮੁੱਖ ਕਾਰੋਬਾਰੀ ਗਤੀਵਿਧੀਆਂ ਦੀ ਮੀਡੀਆ ਨੂੰ ਜਾਣਕਾਰੀ ਦੇਣਗੇ.

ਕੁੰਬਲੇ ਅਤੇ ਸਮਿੱਥ ਹਾਲੇ ਭਾਰਤ ਅਤੇ ਦੱਖਣੀ ਅਫ਼ਰੀਕਾ ਦੇ ਵਿੱਚ ਖੇਡੇ ਜਾ ਰਹੇ ਤੀਸਰੇ ਟੈਸਟ ਕ੍ਰਿਕਟ ਮੈਚ ਦੇ ਲਈ ਕਾਨ੍ਹਪੁਰ 'ਚ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੀ-ਟਾਈਮ, ਭਾਰਤ 88/2 'ਤੇ
ਕਿੰਗਸ ਇਲੈਵਨ ਪੰਜਾਬ ਟਿਕਟਾਂ ਦੀ ਵਿੱਕਰੀ ਅੱਜ
ਦੱਖਣੀ ਅਫਰੀਕਾ 265 'ਤੇ ਸਿਮਟੀ
ਮੁਥੈਯਾ ਨੇ ਟੀਐੱਨਸੀਏ 'ਤੇ ਲਗਾਇਆ ਆਰੋਪ
ਚਾਵਲਾ ਤੇ ਕੈਫ਼ ਅੰਤਮ 12 'ਚ ਸ਼ਾਮਲ
ਗਿਲੈਸਪੀ ਅਤੇ ਬਾਂਡ ਕਾਊਂਟੀ 'ਚ ਖੇਡਣਗੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...