|
| ਦੱਖਣੀ ਅਫਰੀਕਾ 265 'ਤੇ ਸਿਮਟੀ |
| ਕਾਨਪੁਰ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 17:56 IST ) | |
ਗੇਂਦਬਾਜਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਅੰਤਿਮ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 265 ਦੌੜਾਂ 'ਤੇ ਸਮੇਟ ਦਿੱਤੀ.
ਟੀਮ ਵਿੱਚ ਵਾਪਸੀ ਕਰਨ ਵਾਲੇ ਈਸ਼ਾਂਤ ਸ਼ਰਮਾ ਅਤੇ ਧੀਮੀ ਗਤੀ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਦੀਆਂ ਤਿੰਨ ਤਿੰਨ ਵਿਕਟਾਂ ਪੁੱਟ ਸੁੱਟੀਆਂ ਜਦੋਂਕਿ ਨੌਜਵਾਨ ਲੈਗ ਸਪਿਨਰ ਪਿਯੂਸ਼ ਚਾਵਲਾ ਨੇ ਦੋ ਵਿਕਟਾਂ ਹਾਸਲ ਕੀਤੀਆਂ.
ਉੱਧਰ ਮਹਿਮਾਨ ਟੀਮ ਦੀ ਕਮਾਨ ਸੰਭਾਲ ਰਹੇ ਗ੍ਰੀਮ ਸਮਿੱਥ ਨੇ ਸਭ ਤੋਂ ਜਿਆਦਾ 69 ਦੌੜਾਂ ਬਣਾਈਆਂ. ਜ਼ਿਕਰਯੋਗ ਹੈ ਕਿ ਗ੍ਰੀਮ ਸਮਿੱਥ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ.
ਮਹਿਮਾਨ ਟੀਮ ਦੇ ਸਲਾਮੀ ਬੱਲੇਬਾਜ਼ ਮੈਕੇਂਜੀ ਨੇ 36, ਸਮਿਥ ਨੇ 69, ਅਮਲਾ ਨੇ 51, ਕਾਲਿਸ ਨੇ 1, ਪ੍ਰਿੰਸ ਨੇ 16, ਡੀਵਿਲੀਅਰਸ ਨੇ 25, ਬਾਉਚਰ ਨੇ 30, ਮੋਰਕਲ ਨੇ 17 ਅਤੇ ਹੈਰਿਸ ਨੇ 12 ਦੌੜਾਂ ਬਣਾਈਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|