ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੁਥੈਯਾ ਨੇ ਟੀਐੱਨਸੀਏ 'ਤੇ ਲਗਾਇਆ ਆਰੋਪ
ਚੈਨਈ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008   ( 16:29 IST )
ਬੀਸੀਸੀਆਈ ਦੇ ਸਾਬਕਾ ਪ੍ਰਧਾਨ ਏਸੀ ਮੁਥੈਆ ਨੇ ਤਮਿਲਨਾਡੂ ਕ੍ਰਿਕਟ ਸੰਘ ਦੇ ਅਧਿਕਾਰੀਆਂ ਉੱਤੇ ਉਹਨਾਂ ਦੇ ਵਿਰੁੱਧ ਬਦਲਾ ਭਾਵਨਾ ਕਾਰਵਾਈ ਕਰਨ ਦਾ ਆਰੋਪ ਲਗਾਇਆ ਹੈ.

ਉਹਨਾਂ ਨੇ ਕਿਹਾ ਕਿ ਟੀਐੱਨਸੀਏ ਦੇ ਸੱਤਾਧਾਰੀਆਂ ਨੂੰ ਜਦੋਂ ਪਤਾ ਚੱਲਿਆ ਹੈ ਕਿ ਮੈਂ ਟੀਐੱਨਸੀਏ ਵਿੱਚ ਪਾਰਦਰਸ਼ਿਤਾ ਅਤੇ ਖੇਡ ਭਾਵਨਾ ਕਾਇਮ ਕਰਨਾ ਚਾਹੁੰਦਾ ਹਾਂ, ਤਦੋਂ ਉਹ ਮੇਰੇ ਵਿਰੁੱਧ ਗੁੱਸੇ ਵਿੱਚ ਕਾਰਵਾਈ ਕਰ ਰਹੇ ਹਨ.

ਮੁਥੈਯਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਹੁਣ ਮੈਨੂੰ ਪਤਾ ਚੱਲਿਆ ਹੈ ਕਿ ਚੌਣ ਪ੍ਰਚਾਰ ਵਿੱਚ ਮੇਰੀ ਸਹਾਇਤਾ ਕਰ ਰਹੇ ਲੋਕਾਂ ਦੀ ਜਾਨ ਵੀ ਖ਼ਤਰਾ ਹੈ. ਬਿਆਨ ਦੇ ਮੁਤਾਬਕ ਟੀਐੱਨਸੀਏ ਦੀ ਕਾਰਜਕਾਰੀ ਸੰਮਤੀ ਦੇ ਸਾਬਕਾ ਕੇਐੱਲ ਬਾਲਾਜੀ ਨੂੰ ਕੱਲ੍ਹ ਕੁੱਝ ਅਣਪਛਾਤੇ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਾਵਲਾ ਤੇ ਕੈਫ਼ ਅੰਤਮ 12 'ਚ ਸ਼ਾਮਲ
ਗਿਲੈਸਪੀ ਅਤੇ ਬਾਂਡ ਕਾਊਂਟੀ 'ਚ ਖੇਡਣਗੇ
ਗ੍ਰੀਨ ਪਾਰਕ ਮੁਫ਼ਤਖੋਰ ਦੀ ਭੀੜ੍ਹ
ਕਪਤਾਨੀ ਮਿਲਣ ਨਾਲ ਬਣਿਆ ਰਿਕਾਰਡ
ਵੈਸਟਇੰਡੀਜ਼ ਦੀ ਰੋਮਾਂਚਕ ਜਿੱਤ
ਪੀਟੀਊਸ਼ਾ ਸੈਮਸੰਗ ਮਸ਼ਾਲ ਰਿਲੇ ਟੀਮ 'ਚ ਸ਼ਾਮਿਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...