ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਚਾਵਲਾ ਤੇ ਕੈਫ਼ ਅੰਤਮ 12 'ਚ ਸ਼ਾਮਲ
ਕਾਨਪੁਰ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008   ( 15:47 IST )
ਆਖਿਰ ਭਾਰਤੀ ਟੀਮ ਮੈਨੇਜ਼ਮੈਂਟ ਨੇ ਉੱਤਰ ਪ੍ਰਦੇਸ਼ ਅਤੇ ਖਾਸਕਰ ਕਾਨਪੁਰ ਦੀ ਅਵਾਜ਼ ਸੁਣੀ ਅਤੇ ਪ੍ਰਦੇਸ਼ ਦੇ ਦੋਵਾਂ ਕ੍ਰਿਕਟਰਾਂ ਨੂੰ ਅੱਜ ਭਾਰਤੀ ਟੀਮ ਦੇ ਅੰਤਮ 12 'ਚ ਸਥਾਨ ਮਿਲ ਗਿਆ.

ਆਫ਼ ਸਪਿੰਨਰ ਪੀਯੂਸ਼ ਚਾਵਲਾ ਨੂੰ ਭਾਰਤੀ ਟੀਮ ਦੇ ਕਪਤਾਨ ਅਨਿਲ ਕੁੰਬਲੇ ਦੇ ਫਿੱਟ ਨਹੀਂ ਹੋਣ ਦੇ ਕਾਰਣ ਟੀਮ 'ਚ ਜਗ੍ਹਾ ਮਿਲੀ, ਜਦੋਂਕਿ ਮੁਹੰਮਦ ਕੈਫ਼ ਨੂੰ ਟੀਮ ਦਾ 12ਵਾਂ ਖਿਡਾਰੀ ਬਣਾਇਆ ਗਿਆ.

ਇੱਥੇ ਵਰਨਣਯੋਗ ਹੈ ਕਿ ਰਣਜੀ ਟਰਾਫ਼ੀ ਉੱਤਰ ਪ੍ਰਦੇਸ਼ ਦੇ ਕੋਚ ਗਿਆਨੇਂਦਰ ਪਾਂਡੇ ਸਮੇਤ ਪ੍ਰਦੇਸ਼ ਦੇ ਅਨੇਕ ਖਿਡਾਰੀਆਂ ਨੇ ਮੰਗ ਕੀਤੀ ਸੀ ਕਿ ਕਾਨਪੁਰ ਦੇ ਗ੍ਰੀਨ ਪਾਰਕ ਮੈਦਾਨ 'ਚ ਹੋਣ ਵਾਲੇ ਮੈਚ ਵਿੱਚ ਗ੍ਰੀਨ ਪਾਰਕ ਹੋਸਟਲ 'ਚ ਰਹਿਣ ਅਤੇ ਇਸ ਪਿੱਚ 'ਤੇ ਖੇਡਣਾ ਸ਼ੁਰੂ ਕਰਕੇ ਅੰਤਰਰਾਸ਼ਟਰੀ ਸਟਾਰ ਬਣੇ ਮੁਹੰਮਦ ਕੈਫ਼ ਅਤੇ ਉੱਤਰ ਪ੍ਰਦੇਸ਼ ਦੇ ਹੀ ਪੀਯੂਸ਼ ਚਾਵਲਾ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇ.

ਅੱਜ ਸਵੇਰੇ ਮੈਦਾਨ 'ਚ ਜਿਵੇਂ ਹੀ ਪੀਯੂਸ਼ ਚਾਵਲਾ ਨੂੰ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਘੋਸ਼ਣਾ ਹੋਈ ਅਤੇ ਕੈਫ਼ ਨੂੰ 12ਵੇਂ ਖਿਡਾਰੀ ਦੇ ਰੂਪ 'ਚ ਸ਼ਾਮਲ ਕੀਤਾ ਗਿਆ, ਉਂਝ ਹੀ ਦਰਸ਼ਕ ਖੁਸ਼ੀ ਨਾਲ ਚਿਲਾ ਉੱਠੇ ਅਤੇ ਮੈਚ ਦੇਖਣ ਦਾ ਉਨ੍ਹਾਂ ਦਾ ਆਨੰਦ ਦੁੱਗਣਾ ਹੋ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚਾਵਲਾ ਤੇ ਕੈਫ਼ ਅੰਤਮ 12 'ਚ ਸ਼ਾਮਲ
ਗ੍ਰੀਨ ਪਾਰਕ 'ਚ ਫ੍ਰੀ ਪਾਸ ਵਾਲੇ ਜ਼ਿਆਦਾ,ਟਿਕਟ ਵਾਲੇ ਘੱਟ
ਕਪਤਾਨੀ ਮਿਲਣ ਨਾਲ ਬਣਿਆ ਰਿਕਾਰਡ
ਵੈਸਟਇੰਡੀਜ਼ ਦੀ ਰੋਮਾਂਚਕ ਜਿੱਤ
ਪੀਟੀਊਸ਼ਾ ਸੈਮਸੰਗ ਮਸ਼ਾਲ ਰਿਲੇ ਟੀਮ 'ਚ ਸ਼ਾਮਿਲ
ਗਠਨ ਤੋਂ ਪਹਿਲਾਂ ਮਿਲੀ ਸੀ ਪੇਸਕਸ਼ :ਸ਼ੋਏਬ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...