|
| ਗ੍ਰੀਨ ਪਾਰਕ ਮੁਫ਼ਤਖੋਰ ਦੀ ਭੀੜ੍ਹ |
| ਕਾਨ੍ਹਪੁਰ (ਭਾਸ਼ਾ), 11 ਅਪ੍ਰੈਲ 2008 ( 15:42 IST ) | |
ਕਾਨ੍ਹਪੁਰ ਦੇ ਦਰਸ਼ਕ ਟਿਕਟ ਨਾਲ ਨਹੀਂ ਬਲਕਿ ਫ੍ਰੀ ਪਾਸ ਦੇ ਜ਼ਰੀਏ ਮੈਚ ਦੇਖਦੇ ਹਨ.ਬੀਸੀਸੀਆਈ ਦੇ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਦਾ ਇਹ ਕਥਨ ਉਸ ਸਮੇਂ ਸਹੀ ਸਾਬਤ ਹੋਇਆ,
ਜਦੋਂ ਅੱਜ ਗ੍ਰੀਨ ਪਾਰਕ ਮੈਦਾਨ 'ਚ ਤੀਸਰੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਟਿਕਟ ਧਾਰੀਆਂ ਦੀ ਸੰਖਿਆ ਤਾਂ ਕੇਵਲ 1500 ਸੀ,ਜਦੋਂਕਿ ਫ੍ਰੀ ਪਾਸ ਧਾਰਕ ਪੂਰੇ ਸਟੇਡੀਅਮ 'ਚ ਭਰੇ ਹੋਏ ਸਨ.
ਕਾਨ੍ਹਪੁਰ 'ਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿੱਚ ਤੀਸਰੇ ਅਤੇ ਅੰਤਮ ਟੈਸਟ ਮੈਚ ਦੇ ਲਈ ਦਰਸ਼ਕਾਂ 'ਚ ਕੋਈ ਉਤਸ਼ਾਹ ਨਾ ਦੇਖਕੇ ਉੱਤਰ ਪ੍ਰਦੇਸ਼ ਕ੍ਰਿਕਟ ਐਸ਼ੋਸੀਏਸ਼ਨ ਪ੍ਰੇਸ਼ਾਨ ਸੀ ਕਿਉਂਕਿ ਪੰਜ ਦਿਨਾਂ ਦੇ ਟੈਸਟ ਮੈਚ ਦੇ ਲਈ ਕੱਲ੍ਹ ਸ਼ਾਮ ਤੱਕ ਕੇਵਲ ਲੱਗਭਗ 6,000 ਟਿਕਟ ਹੀ ਬਿਕ ਪਾਏ ਸਨ,ਜਦੋਂਕਿ ਗ੍ਰੀਨ ਪਾਰਕ ਸਟੇਡੀਅਮ ਦੀ ਸਮਰੱਥਾ ਲੱਗਭਗ 40 ਹਜ਼ਾਰ ਦਰਸ਼ਕਾਂ ਦੀ ਹੈ.
ਮੈਚ ਦੇ ਪ੍ਰਤਿ ਦਰਸ਼ਕਾਂ ਦੇ ਘੱਟ ਉਤਸ਼ਾਹ ਦੇ ਬਾਰੇ 'ਚ ਜਦੋਂ ਬੀਸੀਸੀਆਈ ਦੇ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਾਨਪੁਰ ਦੇ ਦਰਸ਼ਕ ਟਿਕਟ ਨਹੀਂ ਖਰੀਦਦੇ ਬਲਕਿ ਫ੍ਰੀ ਪਾਸ ਦੇ ਜ਼ਰੀਏ ਮੈਚ ਦੇਖਦੇ ਹਨ,ਇਸ ਕਾਰਣ ਮੈਚ 'ਚ ਦਰਸ਼ਕਾਂ ਦੀ ਸੰਖਿਆ ਘੱਟ ਹੈ.
ਗ੍ਰੀਨ ਪਾਰਕ 'ਚ ਅੱਜ ਸਵੇਰੇ ਜਦੋਂ ਮੈਚ ਸ਼ੁਰੂ ਹੋਇਆ ਤਾਂ ਸਟੇਡੀਅਮ ਦੇ ਸਾਰੇ ਪ੍ਰਵੇਸ਼ ਦੁਆਰਾ 'ਤੇ ਫ੍ਰੀ ਪਾਸ ਤੋਂ ਪ੍ਰਵੇਸ਼ ਪਾਉਣ ਵਾਲੇ ਕ੍ਰਿਕਟ ਪ੍ਰੇਮੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|