ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕਪਤਾਨੀ ਮਿਲਣ ਨਾਲ ਬਣਿਆ ਰਿਕਾਰਡ
ਕਾਨਪੁਰ (ਭਾਸ਼ਾ), 11 ਅਪ੍ਰੈਲ 2008   ( 15:25 IST )
ਅੱਜ ਤੋਂ ਸ਼ੁਰੂ ਹੋਏ ਦੱਖਣੀ ਅਫ਼ਰੀਕਾ ਦੇ ਵਿਰੁੱਧ ਟੈਸਟ ਮੈਚ ਦੌਰਾਨ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਦੇਸ਼ ਦੇ ਅਜਿਹੇ ਪਹਿਲੇ ਵਿਕਟਕੀਪਰ ਬਣ ਗਏ ਜੋਕਿ ਵਿਕਟਕੀਪਿੰਗ ਦੇ ਨਾਲ ਨਾਲ ਟੈਸਟ ਕ੍ਰਿਕਟ ਟੀਮ ਦੀ ਅਗਵਾਈ ਵੀ ਕਰ ਰਹੇ ਹਨ.

ਮੌਜੂਦਾ ਕਪਤਾਨ ਅਨਿਲ ਕੁੰਬਲੇ ਦੱਖਣੀ ਅਫਰੀਕਾ ਦੇ ਵਿਰੁੱਧ ਤੀਜਾ ਕ੍ਰਿਕਟ ਮੈਚ ਸ਼ੁਰੂ ਹੋਣ ਦੇ ਕੁੱਝ ਘੰਟੇ ਪਹਿਲਾਂ ਤੱਕ ਵੀ ਫਿੱਟ ਨਹੀਂ ਹੋ ਸਕੇ, ਜਿਸਦੇ ਕਾਰਣ ਧੋਨੀ ਨੂੰ ਇਹ ਜਿੰਮੇਦਾਰੀ ਮਿਲੀ.

ਕੁੰਬਲੇ ਦਾ ਕੱਲ੍ਹ ਫਿੱਟਨੈਸ ਟੈਸਟ ਹੋਣਾ ਸੀ, ਜਿਸਨੂੰ ਇਸ ਉਮੀਦ ਨਾਲ ਅੱਜ ਸਵੇਰੇ ਤੱਕ ਟਾਲ ਦਿੱਤਾ ਗਿਆ ਕਿ ਸ਼ਾਇਦ ਉਹ ਗ੍ਰੋਇਨ ਸੱਟ ਤੋਂ ਪੂਰੀ ਤਰ੍ਹਾਂ ਉਭਰ ਜਾਣ ਅਤੇ ਨਿਰਣਾਇਕ ਮੈਚ ਵਿੱਚ ਖੇਡ ਸਕੇਂ.

ਕੁੰਬਲੇ ਦੇ ਇਸ ਟੈਸਟ ਵਿੱਚ ਨਹੀਂ ਖੇਡਣ ਨਾਲ ਭਾਰਤ ਦੇ ਟਵੈਂਟੀ 20 ਕਪਤਾਨ ਧੋਨੀ ਨੂੰ ਟੈਸਟ ਵਿੱਚ ਵੀ ਆਪਣੀ ਕਪਤਾਨੀ ਦੇ ਜੌਹਰ ਵਿਖਾਉਣ ਦਾ ਮੌਕਾ ਮਿਲ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵੈਸਟਇੰਡੀਜ਼ ਦੀ ਰੋਮਾਂਚਕ ਜਿੱਤ
ਪੀਟੀਊਸ਼ਾ ਸੈਮਸੰਗ ਮਸ਼ਾਲ ਰਿਲੇ ਟੀਮ 'ਚ ਸ਼ਾਮਿਲ
ਗਠਨ ਤੋਂ ਪਹਿਲਾਂ ਮਿਲੀ ਸੀ ਪੇਸਕਸ਼ :ਸ਼ੋਏਬ
ਕ੍ਰਿਕਟ ਆਮ ਆਦਮੀ ਦੀ ਖੇਡ ਨਹੀਂ : ਗਿੱਲ
ਪੰਜਾਬ ਪੁਲਿਸ ਤੇ ਏਅਰ ਇੰਡੀਆ ਬਰਾਬਰੀ 'ਤੇ
ਸਚਿਨ ਦੀ ਟੀਮ ਨੂੰ ਮਿਲੇਗਾ ਬੇਪਨਾਹ ਪਿਆਰ:ਪੋਲਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...