ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪੀਟੀਊਸ਼ਾ ਸੈਮਸੰਗ ਮਸ਼ਾਲ ਰਿਲੇ ਟੀਮ 'ਚ ਸ਼ਾਮਿਲ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008   ( 12:49 IST )
ਬੀਜਿੰਗ ਓਲੰਪਿਕ ਮਸ਼ਾਲ ਰਿਲੇ ਦੇ ਸਾਝੇਦਾਰ ਸੈਮਸੰਗ ਨੇ 17 ਅਪ੍ਰੈਲ ਨੂੰ ਹੋਣ ਵਾਲੇ ਦਿੱਲੀ ਚਰਣ ਦੇ ਲਈ ਆਪਣੀ ਟੀਮ 'ਚ ਉਡਨ ਪਰੀ ਪੀ ਟੀ ਊਸ਼ਾ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਿਸ਼ਵ ਚੈਂਪਿਅਨ ਨਿਸ਼ਾਨੇਬਾਜ਼ ਮਾਨਵਜੀਤ ਸਿੰਘ ਵਰਗੇ ਨਾਮੀ ਗਿਰਾਮੀ ਅਥਲੀਟਾਂ ਨੂੰ ਵੀ ਸ਼ਾਮਲ ਕੀਤਾ ਹੈ.

ਮਸ਼ਾਲਧਾਰਕਾਂ ਦੇ ਨਾਮਾਂ ਦੀ ਘੋਸ਼ਣਾ ਕਰਦੇ ਹੋਏ ਸੈਮਸੰਗ ਦੇ ਪ੍ਰਧਾਨ ਐਚ ਬੀ ਲੀ ਨੇ ਕਿਹਾ ਕਿ ਰਾਜਧਾਨੀ 'ਚ ਹੋਣ ਵਾਲੀ ਓਲੰਪਿਕ ਮਸ਼ਾਲ ਰਿਲੇ 'ਚ ਊਸ਼ਾ ਅਤੇ ਮਾਨਵਜੀਤ ਦੇ ਇਲਾਵਾ ਅਭਿਨੈ ਬਿੰਦਰਾ ਸਰੋਦ ਵਾਦਕ ਅਯਾਨ ਅਲੀ ਖਾਨ ਚੱਕ ਦੇ ਇੰਡੀਆ ਦੀ ਸਾਗਰਿਕਾ ਘੱਟੇਗੀ ਅਤੇ 2004 ਅਥੇਂਜ ਪੈਰਾਓਲੰਪਿਕ 'ਚ ਕਾਂਸਾ ਤਗਮਾ ਜਿੱਤਣ ਵਾਲੇ ਭਾਰਤੋਲਕ ਰਾਜਿੰਦਰ ਸਿੰਘ ਸ਼ਾਮਲ ਹਨ.

ਸੈਮਸੰਗ ਇੰਡੀਆ ਨੇ ਸੰਨ 1998 ਤੋਂ ਭਾਰਤੀ ਓਲੰਪਿਕ ਸੰਘ ਨਾਲ ਕਰਾਰ ਕੀਤਾ ਹੋਇਆ ਹੈਮ,ਜਿਸ ਦੇ ਤਹਿਤ ਇਹ ਕੰਪਨੀ ਉਲੰਪਿਕ ਖੇਡਾਂ 'ਚ ਜਾਣ ਵਾਲੇ ਭਾਰਤੀ ਦਲ ਦੀ ਪ੍ਰਾਯੋਜਕ ਹੈ.

ਸੈਮਸੰਗ ਇੰਡੀਆ ਦੀ ਬਿਆਨ ਅਨੁਸਾਰ ਪੀਟੀ ਊਸ਼ਾ ਨੇ ਇਸ ਦੌੜ 'ਚ ਭਾਗ ਲੈਣ ਦੀ ਮੰਜ਼ੂਰੀ ਦਿੱਤੀ ਹੈ.ਊਸ਼ਾ ਨੇ ਕਿਹਾ ਕਿ ਮੈਂ ਆਪਣੀ ਮਾਤਰਭੂਮੀ ਦੇ ਲਈ ਇਸ ਰਿਲੇ 'ਚ ਭਾਗ ਲਵਾਂਗੀ ਅਤੇ ਓਲੰਪਿਕ ਖੇਡ ਭਾਵਨਾ ਦਾ ਰੋਮਾਂਚ ਅਨੁਭਵ ਕਰਾਂਗੀ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਠਨ ਤੋਂ ਪਹਿਲਾਂ ਮਿਲੀ ਸੀ ਪੇਸਕਸ਼ :ਸ਼ੋਏਬ
ਕ੍ਰਿਕਟ ਆਮ ਆਦਮੀ ਦੀ ਖੇਡ ਨਹੀਂ : ਗਿੱਲ
ਪੰਜਾਬ ਪੁਲਿਸ ਤੇ ਏਅਰ ਇੰਡੀਆ ਬਰਾਬਰੀ 'ਤੇ
ਸਚਿਨ ਦੀ ਟੀਮ ਨੂੰ ਮਿਲੇਗਾ ਬੇਪਨਾਹ ਪਿਆਰ:ਪੋਲਕ
ਕੁੰਬਲੇ ਨੂੰ ਫਿਟਨੇਸ ਲਈ ਇੱਕ ਦਿਨ ਮਿਲਿਆ
ਸ਼ਾਨਦਾਰ ਰਿਕਾਰਡ ਕਾਇਮ ਰੱਖਾਂਗੇ : ਕੁੰਬਲੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...