|
| ਕ੍ਰਿਕਟ ਆਮ ਆਦਮੀ ਦੀ ਖੇਡ ਨਹੀਂ : ਗਿੱਲ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 11:16 IST ) | |
ਕੇਂਦਰੀ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਐੱਮਐੱਸ ਗਿੱਲ ਦਾ ਕਹਿਣਾ ਹੈ ਕਿ ਇਸ ਦੇਸ਼ ਵਿੱਚ ਕ੍ਰਿਕਟ ਆਮ ਆਦਮੀ ਦਾ ਖੇਡ ਨਹੀਂ ਬਣ ਸਕਦਾ. ਦੇਸ਼ ਦੀ ਖੇਡ ਨੀਤੀ ਉਹੀ ਹੋਣੀ ਚਾਹੀਦੀ ਹੈ ਜੋ ਸੌ ਕਰੋੜ ਲੋਕਾਂ ਦੇ ਕੰਮ ਆ ਸਕੇ.
ਹਿੰਦੀ ਪੱਤ੍ਰਿਕਾ ਆਊਟਲੁੱਕ ਦੇ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਪਿਛਲੇ ਦਿਨੀਂ ਆਪਣਾ ਨਵਾਂ ਆਹੁਦਾ ਸੰਭਾਲਣ ਵਾਲੇ ਗਿੱਲ ਨੇ ਕਿਹਾ ਕਿ ਕ੍ਰਿਕਟ ਦੇ ਪਰਛਾਵੇਂ ਵਿੱਚ ਸਾਰੀਆਂ ਖੇਡ ਦੱਬਕੇ ਰਹਿ ਗਈਆਂ ਹਨ, ਲਿਹਾਜਾ ਹੋਰਨਾਂ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਉਹਨਾਂ ਦੀ ਪਹਿਲਾ ਕਦਮ ਹੋਵੇਗਾ.
ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਇੱਕ ਗਰੀਬ ਮੁਲਖ਼ ਹੈ ਕ੍ਰਿਕਟ ਭਲੇ ਹੀ ਉਹਨਾਂ ਦੀ ਮਨਪਸੰਦ ਖੇਡ ਰਹੀ ਹੈ ਪਰੰਤੂ ਕ੍ਰਿਕਟ ਆਮ ਆਦਮੀ ਦੀ ਖੇਡ ਨਹੀਂ ਹੋ ਸਕਦੀ.
ਗਿੱਲ ਨੇ ਕਿਹਾ ਕਿ ਹਿੰਦੁਸਤਾਨ ਨੂੰ ਕਿਹੜਾ ਖੇਡ ਰਾਸ ਆਵੇਗਾ, ਇਸ ਉੱਤੇ ਵਿਚਾਰ ਕਰਨਾ ਹੋਵੇਗਾ, ਮਸਲਨ ਫੁੱਟਬਾਲ ਹੈ ਜੋ ਦੁਨੀਆ ਦੀ ਨੰਬਰ ਇੱਕ ਖੇਡ ਹੈ. ਸਾਨੂੰ ਸੋਚਣਾ ਹੋਵੇਗਾ ਕਿ ਇਸ ਖੇਡ ਨੂੰ ਕਿਵੇਂ ਅੱਗੇ ਲਿਆਂਦਾ ਜਾਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|