ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਪੰਜਾਬ ਪੁਲਿਸ ਤੇ ਏਅਰ ਇੰਡੀਆ ਬਰਾਬਰੀ 'ਤੇ
ਮੁੰਬਈ(ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008   ( 11:11 IST )
ਪੰਜਾਬ ਪੁਲਿਸ ਜਲੰਧਰ ਨੇ ਦੋ ਵਾਰ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ 46ਵੇਂ ਬਾਂਬੇ ਗੋਲਡ ਕੱਪ ਹਾਕੀ ਟੂਰਨਾਮੈਂਟ 'ਚ ਅੱਜ ਇੱਥੇ ਪੂਲ ਡੀ 'ਚ ਮੁੰਬਈ ਦੀ ਏਅਰ ਇੰਡੀਆ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ.

ਪੈਨਲਟੀ ਕਾਰਨਰ ਮਾਹਿਰ ਲੇਨ ਅਯਪਾ ਨੇ ਏਅਰ ਇੰਡੀਆ ਵੱਲੋਂ 17ਵੇਂ ਅਤੇ 48ਵੇਂ ਮਿੰਟ 'ਚ ਗੋਲ ਕੀਤੇ ਜਦੋਂਕਿ ਪੰਜਾਬ ਪੁਲਿਸ ਵੱਲੋਂ ਜਸਕਰਨ ਸਿੰਘ ਜੂਨੀਅਰ ਨੇ 26ਵੇਂ ਅਤੇ ਗੱਬਰ ਸਿੰਘ ਨੇ 57ਵੇਂ ਮਿੰਟ 'ਚ ਗੋਲ ਕੀਤਾ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਚਿਨ ਦੀ ਟੀਮ ਨੂੰ ਮਿਲੇਗਾ ਬੇਪਨਾਹ ਪਿਆਰ:ਪੋਲਕ
ਕੁੰਬਲੇ ਨੂੰ ਫਿਟਨੇਸ ਲਈ ਇੱਕ ਦਿਨ ਮਿਲਿਆ
ਸ਼ਾਨਦਾਰ ਰਿਕਾਰਡ ਕਾਇਮ ਰੱਖਾਂਗੇ : ਕੁੰਬਲੇ
ਕ੍ਰਿਕਟ ਸੱਟੇਬਾਜ਼ੀ ਨੂੰ ਮਾਨਤਾ ਮਿਲੇ : ਬਿੰਦਰਾ
ਲੀਗ ਦੀ ਏਅਰਲਾਈਨ ਬਣੀ ਕਿੰਗਫਿਸ਼ਰ
ਮਸ਼ਾਲ ਰਿਲੈ ਬਾਈਕਾਟ ਗਲਤ : ਪੇਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...