ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕ੍ਰਿਕਟ ਸੱਟੇਬਾਜ਼ੀ ਨੂੰ ਮਾਨਤਾ ਮਿਲੇ : ਬਿੰਦਰਾ
ਮੁਹਾਲੀ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 16:23 IST )
ਆਈਸੀਸੀ ਦੇ ਮੁੱਖ ਸਲਾਹਕਾਰ ਦੇ ਆਹੁਦੇ ਉੱਤੇ ਨਿਯੁਕਤ ਕੀਤੇ ਗਏ ਆਈਐੱਸ ਬਿੰਦਰਾ ਦਾ ਮੰਨਣਾ ਹੈ ਕਿ ਭਾਰਤ ਵੀ ਇੰਗਲੈਂਡ ਅਤੇ ਆਸਟ੍ਰੇਲੀਆ ਦੀ ਤਰ੍ਹਾਂ ਕ੍ਰਿਕਟ ਵਿੱਚ ਸੱਟੇਬਾਜ਼ੀ ਨੂੰ ਵੈਧ ਕਰ ਦੇਣਾ ਚਾਹੀਦਾ ਹੈ.

ਜਿਸ ਨਾਲ ਨਾ ਕੇਵਲ ਮੈਚ ਫਿਕਸਿੰਗ ਤੋਂ ਨਿਜਾਤ ਮਿਲੇਗੀ ਬਲਕਿ ਸਰਕਾਰੀ ਖਜ਼ਾਨਾ ਵੀ ਭਰੇਗਾ. ਪੰਜਾਬ ਕ੍ਰਿਕਟ ਸੰਘ ਦੇ ਵੀ ਪ੍ਰਧਾਨ ਬਿੰਦਰਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸੱਟੇਬਾਜ਼ੀ ਵੈਧ ਹੋ ਜਾਂਦੀ ਹੈ ਤਾਂ ਇਸ ਨਾਲ ਸਰਕਾਰ ਦਾ ਵੀ ਫਾਇਦਾ ਹੋਵੇਗਾ ਅਤੇ ਇਸ ਨਾਲ ਨਾਹੀਂ ਕੇਵਲ ਮੈਚ ਫਿਕਸਿੰਗ ਨੂੰ ਸਮਾਪਤ ਕੀਤਾ ਜਾ ਸਕੇਗਾ ਬਲਕਿ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਰਾਜਸਵ ਵੀ ਮਿਲੇਗਾ.

ਇਸ ਨਾਅਲ ਕ੍ਰਿਕਟ ਬੋਰਡ ਨੂੰ ਵੀ ਫਾਇਦਾ ਹੋਵੇਗਾ. ਬਿੰਦਰਾ ਨੇ ਕਿਹਾ ਕਿ ਮੀਡੀਆ ਦੇ ਅਨੁਸਾਰ ਇੱਕ ਦਿਨਾ ਮੈਚ ਉੱਤੇ ਅੱਠ ਤੋਂ ਦਸ ਹਜ਼ਾਰ ਕਰੋੜ ਰੁਪਏ ਦਾ ਸੱਟਾ ਲੱਗਦਾ ਹੈ. ਇਸਦਾ ਮਤਲਬ ਹੈ ਕਿ ਸਰਕਾਰ ਮਨੋਰੰਜਨ ਕਰ ਨਾਲ ਪੰਜ ਤੋਂ ਸੱਤ ਹਜਾਰ ਕਰੋੜ ਰੁਪਏ ਤੱਕ ਕਮਾ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੀਗ ਦੀ ਏਅਰਲਾਈਨ ਬਣੀ ਕਿੰਗਫਿਸ਼ਰ
ਮਸ਼ਾਲ ਰਿਲੈ ਬਾਈਕਾਟ ਗਲਤ : ਪੇਸ
ਜ਼ਹੀਰ ਖ਼ਾਨ ਬਣੇ ਵਿਜ਼ਡਨ ਕ੍ਰਿਕਟਰ
ਪੁੱਛਗਿੱਛ ਤੋਂ ਖ਼ਫ਼ਾ ਸਨ ਯੂਨਿਸ
ਪਹਿਲੇ ਦਿਨ ਵਿੱਕੀਆਂ 1800 ਟਿਕਟਾਂ
ਸ਼ਾਰਾਪੋਵਾ ਦੀ ਜਿੱਤ ਨਾਲ ਵਾਪਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...