ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਜ਼ਹੀਰ ਖ਼ਾਨ ਬਣੇ ਵਿਜ਼ਡਨ ਕ੍ਰਿਕਟਰ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 08:34 IST )
ਖੱਬੇ ਹੱਥ ਦੇ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਕੱਲ੍ਹ ਪ੍ਰਕਾਸ਼ਿਤ ਵਿਜ਼ਡਨ ਕ੍ਰਿਕਟਰਜ਼ ਆਲਮਨੈਕ ਵਿੱਚ ਵਰ੍ਹੇ ਦੇ ਪੰਜ ਕ੍ਰਿਕਟਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ.

ਕ੍ਰਿਕਟ ਇਤਿਹਾਸ ਦੇ ਸਭ ਤੋਂ ਪੁਰਾਣੇ ਅਤੇ ਪ੍ਰਤਿਸ਼ਠਿਤ ਸਨਮਾਨ ਮੰਨੇ ਜਾਣੇ ਵਾਲੇ 'ਵਿਜ਼ਡਨ ਕ੍ਰਿਕਟਰ ਆਫ ਦਾ ਈਅਰ' ਵਿੱਚ ਹਰ ਸਾਲ ਪੰਜ ਕ੍ਰਿਕਟਰ ਚੁਣੇ ਜਾਂਦੇ ਹਨ.

ਇਸ ਵਾਰ ਵਿਜ਼ਡਨ ਨੇ ਜ਼ਹੀਰ ਦੇ ਇਲਾਵਾ ਵੈਸਟਇੰਡੀਜ਼ ਦੇ ਸ਼ਿਵਨਾਰਾਇਣ ਚੰਦਰਪਾਲ, ਓਟਿਸ ਗਿਬਸਨ, ਇੰਗਲੈਂਡ ਦੇ ਇਯਾਨ ਬੇਲ ਅਤੇ ਰਿਆਨ ਸਾਈਡਬਾਟਮ ਨੂੰ ਇਸਦੇ ਲਈ ਚੁਣਿਆ ਹੈ.

ਗਿਬਸਨ ਹਾਲੇ ਇੰਗਲੈਂਡ ਦੇ ਗੇਂਦਬਾਜ਼ੀ ਕੋਚ ਹਨ. ਇਹਨਾਂ ਸਾਰਿਆਂ ਨੂੰ ਪਿਛਲੇ ਇੰਗਲਿਸ਼ ਸ਼ੈਸਨ ਵਿੱਚ ਉਹਨਾਂ ਦੇ ਪ੍ਰਦਰਸ਼ਨ ਦੇ ਆਧਾਰ ਉੱਤੇ ਇਹ ਸਨਮਾਨ ਦਿੱਤਾ ਗਿਆ ਹੈ.

ਜ਼ਹੀਰ ਤੋਂ ਪਹਿਲਾਂ ਇਸ ਸੂਚੀ ਵਿੱਚ ਸਥਾਨ ਬਣਾਉਣ ਵਾਲਾ ਆਖ਼ਰੀ ਭਾਰਤੀ ਖਿਡਾਰੀ ਵੀਵੀਐੱਸ ਲਕਸ਼ਮਣ ਸੀ, ਜਿਹਨਾਂ ਨੇ 2002 ਵਿੱਚ ਐਂਡੀ ਫਲਾਵਰ, ਐਡਮ ਗਿਲਕ੍ਰਿਸਟ ਜੈਸਨ ਗਿਲੇਸਪੀ ਅਤੇ ਡੈਮੀਅਨ ਮਾਰਟਿਨ ਦੇ ਨਾਲ ਵਿਜ਼ਡਨ ਕ੍ਰਿਕਟਰ ਆਫ ਦਾ ਈਅਰ ਚੁਣਿਆ ਗਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੁੱਛਗਿੱਛ ਤੋਂ ਖ਼ਫ਼ਾ ਸਨ ਯੂਨਿਸ
ਪਹਿਲੇ ਦਿਨ ਵਿੱਕੀਆਂ 1800 ਟਿਕਟਾਂ
ਸ਼ਾਰਾਪੋਵਾ ਦੀ ਜਿੱਤ ਨਾਲ ਵਾਪਸੀ
ਸ਼ੋਇਬ ਅਤੇ ਯੂਨਿਸ ਤੋਂ ਪੁੱਛਗਿੱਛ
ਮਸ਼ਾਲ ਰਿਲੈ ਦੇ ਲਈ ਰਾਹੁਲ ਨੂੰ ਸੱਦਾ
ਵਿਸ਼ਵ ਲੜੀ ਲਈ ਇਨਾਮ ਰਾਸ਼ੀ ਘੋਸ਼ਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...