ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਚੇਸਟਰ (ਭਾਸ਼ਾ), ਸ਼ੁਕਰਵਾਰ, 15 ਜੂਨ 2007   ( 12:39 IST )
ਤੇਜ਼ ਗੇਂਦਬਾਜ਼ ਫਿਡੇਲ ਐਡਵਰਡਸ ਦੇ ਓਲਡ ਟ੍ਰੈਫਰਡ ਵਿੱਚ ਕੀਤੇ ਗਏ ਵਧੀਆ ਪ੍ਰਦਰਸ਼ਨ ਨੂੰ ਜ਼ਾਰੀ ਰੱਖਣ ਦੀ ਉਮੀਦ ਦੇ ਨਾਲ ਵੈਸਟਇੰਡੀਜ਼ ਸ਼੍ਰੀਖਲਾ ਦੇ ਅੰਤਮ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਹਰਾਕੇ ਸਨਮਾਨ ਬਚਾਏ ਰੱਖਣ ਦੀ ਕੋਸ਼ਿਸ ਕਰੇਗਾ.

ਚਾਰ ਮੈਚਾਂ ਦੀ ਸ਼੍ਰੀਖਲਾ ਵਿੱਚ ਇੰਗਲੈਂਡ ਨੇ 2.0 ਨਾਲ ਅਜੇ ਬੜਤ ਬਣਾਈ ਹੋਈ ਹੈ. ਤੀਸਰੇ ਟੈਸਟ ਵਿੱਚ ਵੈਸਟਇੰਡੀਜ਼ ਨੂੰ 60 ਸਕੋਰਾਂ ਦੀ ਮਾਤ ਮਿਲੀ ਅਤੇ ਉਹ ਹੁਣ ਕਲ੍ਹ ਇੱਥੇ ਰਿਵਰਸਾਈਡ ਵਿੱਚ ਹੋਣ ਵਾਲੇ ਸ਼੍ਰੀਖਲਾ ਦੇ ਫਾਈਨਲ ਵਿੱਚ ਬਿਹਤਰੀਨ ਪ੍ਰਦਰਸ਼ਨ ਦੀ ਕੋਸ਼ਿਸ ਵਿੱਚ ਜੁਟਿਆ ਹੈ.

ਓਲਡ ਟ੍ਰੈਫਰਡ ਵਿੱਚ ਹੋਏ ਟੈਸਟ ਵਿੱਚ ਐਡਵਰਡਸ ਨੇ ਟੈਸਟ ਕ੍ਰਿਕੇਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਸੀ. ਐਡਵਰਡਸ ਦੀ ਅਤਿਰਿਤਕ ਦੀ ਤੇਜ਼ੀ ਦੀ ਬਦੌਲਤ ਵੈਸਟਇੰਡੀਜ਼ ਨੇ ਇਸ ਮੈਚ ਵਿੱਚ ਜਿੱਤਣ ਦਾ ਥੋੜਾ ਜਜ਼ਬਾ ਦਿਖਾਇਆ, ਜਿਸ ਦੀ ਕਮੀ ਟੀਮ ਨੂੰ ਹਾਲੇ ਤੱਕ ਸ਼੍ਰੀਖਲਾ ਵਿੱਚ ਖਲ ਰਹੀ ਸੀ.

ਐਡਵਰਡਸ ਨੇ 26 ਟੈਸਟਾਂ ਵਿੱਚ 67 ਵਿਕੇਟ ਲਏ ਹਨ ਅਤੇ ਉਨ੍ਹਾਂ ਦਾ ਔਸਤ 44 ਦੇ ਕਰੀਬ ਰਿਹਾ ਹੈ, ਲੇਕਿਨ 25 ਸਾਲਾ ਬਾਰਬਾਡੋਸ ਦੇ ਇਸ ਤੇਜ਼ ਗੇਂਦਬਾਜ਼ ਨੇ ਮੈਨਚੇਸਟਰ ਵਿੱਚ ਵਧੀਆ ਗੇਂਦਬਾਜ਼ੀ ਕੀਤੀ ਸੀ. ਉਨ੍ਹਾਂ ਨੇ 32.1 ਓਵਰ ਵਿੱਚ 148 ਸਕੋਰ ਦੇ ਕੇ ਚਾਰ ਵਿਕੇਟ ਝੱਟਕੇ ਸੀ.

ਵੈਸਟਇੰਡੀਜ਼ ਕੋਚ ਡੇਵਿਡ ਮੂਰ ਨੇ ਕਿਹਾ ਕਿ ਟੈਸਟ ਮੈਚ ਵਿੱਚ ਫਿਡੇਲ ਦੀ ਵਾਪਸੀ ਸਹੀ ਸਮੇਂ ਤੇ ਹੋਈ. ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਖਤ ਅਤੇ ਉਛਾਲ ਭਰੀ ਵਿਕੇਟ ਤੇ ਵਧੀਆ ਗੇਂਦਬਾਜ਼ੀ ਕੀਤੀ. ਉਹ ਇਨ੍ਹੇ ਟੈਸਟ ਮੈਚ ਨਹੀਂ ਖੇਡਿਆ ਹੈ, ਇਸ ਲਈ ਇਸ ਵਿੱਚ ਲੈਅ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕੁੱਝ ਸਮੇਂ ਦੀ ਜਰੂਰਤ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਬਲੈਕ ਪਹੁੰਚੇ ਕੁਵਾਇਟਰ ਫਾਈਨਲ 'ਚ
ਗੇਂਦਬਾਜ਼ੀ ਵੀ ਕਰ ਸਕਦਾ ਹਾਂ : ਗਾਂਗੁਲੀ
ਉਮਰਾਂ 'ਚ ਕੀ ਰੱਖਿਆ : ਬੋਰਡੇ
ਬੋਰਡ ਵੱਲੋਂ ਗ੍ਰੇਡੇਡ ਭੁਗਤਾਨ ਜ਼ਾਰੀ ਰੱਖਣ ਦਾ ਫੈਸਲਾ
ਬੋਰਡੇ ਬਣੇ ਕ੍ਰਿਕੇਟ ਟੀਮ ਮੈਨੇਜ਼ਰ
ਮਨੋਰੰਜਨ
ਸਮੀਖਿਆ - ਮਹਾਂਨਗਰ ਵਿਚ ਰਹਿਣ ਵਾਲਿਆਂ..
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਸਿਹਤ ਸੁਰੱਖਿਆ 'ਚ ਨਿਵੇਸ਼
ਪਤਲੀ ਜਾਂ ਪਾਣੀ ਵਰਗੀ ਟੱਟੀ ਆਉਣ ਨੂੰ..
ਪਸਲੀ ਦੇ ਦਰਦ ਲਈ
ਮਸਾਲਿਆਂ ਨਾਲ ਬਣਿਆ ਨੈਚੁਰਲ ਫਸਟਰ ਐਡ ਬਾਕਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace