ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਬੈਂਗਲੋਰ (ਭਾਸ਼ਾ), ਸ਼ੁਕਰਵਾਰ, 15 ਜੂਨ 2007   ( 12:35 IST )
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਨੇ ਇੱਥੇ ਦੱਸਿਆ ਕਿ ਗੇਂਦਬਾਜ਼ੀ ਵਿੱਚ ਟੀਮ ਨੂੰ ਅਗਾਮੀ ਇੰਗਲੈਂਡ ਦੌਰੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.

ਜੁਲਾਈ ਮਹੀਨੇ ਵਿੱਚ ਇੰਗਲੈਂਡ 'ਚ ਤਿੰਨ ਟੈਸਟ ਮੈਚਾਂ ਦੀ ਸ਼੍ਰੀਖਲਾ ਵਿੱਚ ਉੱਭਰਦੇ ਈਸ਼ਾਂਤ ਸ਼ਰਮਾਂ, ਰਾਣਾਦੇਵ ਬੋਸ ਅਤੇ ਘੱਟ ਅਨੁਭਵੀ ਐਸ.ਸ੍ਰ੍ਹ੍ਰੀਸੰਤ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ. ਤੇਜ਼ ਗੇਂਦਬਾਜ਼ੀ ਆਕ੍ਰਮਣ ਦੀ ਕਮਾਨ ਜ਼ਹੀਰ ਖਾਨ ਦੇ ਹੱਥ ਵਿੱਚ ਹੋਵੇਗੀ, ਜਿਨ੍ਹਾਂ ਨੂੰ ਹਾਲ ਵਿੱਚ ਹੀ ਐਫਰੋ ਏਸ਼ੀਆ ਕੱਪ ਵਿੱਚ ਸੱਟ ਲੱਗੀ ਸੀ. ਸੱਟ ਦੇ ਕਾਰਣ ਮੁਨਾਫ ਪਟੇਲ ਅਤੇ ਖਰਾਬ ਫਾਰਮ ਦੇ ਕਾਰਣ ਇਰਫਾਨ ਪਠਾਨ ਨੂੰ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ.

ਆਈਸੀਸੀ ਦੇ ਮੈਚ ਰੈਫਰੀ ਸ਼੍ਰੀਨਾਥ ਦਾ ਮੰਨਣਾ ਹੈ ਕਿ ਗੇਂਦਬਾਜ਼ੀ ਕੋਚ ਦੇ ਰੂਪ ਵਿੱਚ ਵੈਂਕਟੇਸ਼ ਪ੍ਰਸ਼ਾਦ ਦੀ ਮੌਜੂਦਗੀ ਨਾਲ ਨੌਜਵਾਨ ਖਿਡਾਰੀ ਨੂੰ ਕਾਫੀ ਮਦਦ ਮਿਲੇਗੀ. ਰਾਸ਼ਟਰੀ ਕ੍ਰਿਕੇਟ ਅਕਾਦਮੀ ਦੀ ਕਰਨਲ ਹੇਮੂ ਅਧਿਕਾਰੀ ਟ੍ਰਾਫੀ ਦੇ ਅੰਤਰਗਤ ਹੋਣ ਵਾਲੀ ਅੰਤਰ ਖੇਤਰੀ ਮੁਕਾਬਲੇ ਦੇ ਇਨਾਮ ਵੰਡਣ ਪਹੁੰਚੇ ਸ਼੍ਰੀਨਾਥ ਨੇ ਕਿਹਾ ਕਿ ਪ੍ਰਸਾਦ ਕਾਫੀ ਅਨੁਭਵੀ ਹੈ ਅਤੇ ਉਹ ਨੌਜਵਾਨ ਖਿਡਾਰੀਆਂ ਦਾ ਮਾਰਗਦਰਸ਼ਨ ਕਰਨ ਵਿੱਚ ਸਫਲ ਰਹਿਣਗੇ.



(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਲੈਕ ਪਹੁੰਚੇ ਕੁਵਾਇਟਰ ਫਾਈਨਲ 'ਚ
ਗੇਂਦਬਾਜ਼ੀ ਵੀ ਕਰ ਸਕਦਾ ਹਾਂ : ਗਾਂਗੁਲੀ
ਉਮਰਾਂ 'ਚ ਕੀ ਰੱਖਿਆ : ਬੋਰਡੇ
ਬੋਰਡ ਵੱਲੋਂ ਗ੍ਰੇਡੇਡ ਭੁਗਤਾਨ ਜ਼ਾਰੀ ਰੱਖਣ ਦਾ ਫੈਸਲਾ
ਬੋਰਡੇ ਬਣੇ ਕ੍ਰਿਕੇਟ ਟੀਮ ਮੈਨੇਜ਼ਰ
ਸਾਨਿਆ ਦੂਜੇ ਦੌਰ 'ਚ
ਮਨੋਰੰਜਨ
ਸਮੀਖਿਆ - ਮਹਾਂਨਗਰ ਵਿਚ ਰਹਿਣ ਵਾਲਿਆਂ..
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਸਿਹਤ ਸੁਰੱਖਿਆ 'ਚ ਨਿਵੇਸ਼
ਪਤਲੀ ਜਾਂ ਪਾਣੀ ਵਰਗੀ ਟੱਟੀ ਆਉਣ ਨੂੰ..
ਪਸਲੀ ਦੇ ਦਰਦ ਲਈ
ਮਸਾਲਿਆਂ ਨਾਲ ਬਣਿਆ ਨੈਚੁਰਲ ਫਸਟਰ ਐਡ ਬਾਕਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace