|
| ਚਾਮਲਿੰਗ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ |
| ਗੰਗਟੋਕ(ਭਾਸ਼ਾ), ਬੁੱਧਵਾਰ, 20 ਮਈ 2009 ( 15:37 IST ) | |
ਪਵਨ ਕੁਮਾਰ ਚਾਮਲਿੰਗ ਨੇ ਬੁੱਧਵਾਰ ਨੂੰ ਸਿੱਕਮ ਦੇ ਮੁੱਖ ਮੰਤਰੀ ਵਜੋਂ ਅਹੁਦਾ ਹਾਸਲ ਕੀਤਾ ਹੈ.ਚਾਮਲਿੰਗ ਚੌਥੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਹਨ.ਰਾਜ ਦੇ ਰਾਜਪਾਲ ਬੀਪੀ ਸਿੰਘ ਨੇ ਰਾਜਭਵਨ ਵਿਚ ਸਵੇਰੇ ਹੋਏ ਸਮਾਰੋਹ ਵਿਚ ਚਾਮਲਿੰਗ ਸਮੇਤ ਮੰਤਰੀਮੰਡਲ ਦੇ ਹੋਰਨਾਂ 11 ਮੈਂਬਰਾਂ ਨੂੰ ਸਹੁੰ ਚੁਕਾਈ.
ਸਮਾਰੋਹ ਦੌਰਾਨ ਸੱਤਾਧਾਰੀ ਐਸਡੀਐਫ ਦੇ ਨੇਤਾ ਅਤੇ ਰਾਜ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ.
ਚਾਮਲਿੰਗ ਦੀ ਅਗਵਾਈ ਵਾਲੀ ਐਸਡੀਐਫ ਸਰਕਾਰ ਰਾਜ ਵਿਚ 1994 ਤੋਂ ਹੀ ਸੱਤਾ ਵਿਚ ਹੈ.ਹਾਲ ਵਿਚ ਹੋਈਆਂ ਵਿਧਾਨਸਭਾ ਚੌਣਾਂ ਵਿਚ ਐਸਡੀਐਫ ਨੇ ਸਾਰੀਆਂ 32 ਵਿਧਾਨਸਭਾ ਸੀਟਾਂ ਅਤੇ ਇੱਕ ਮਾਤਰ ਲੋਕਸਭਾ ਸੀਟ ਉੱਪਰ ਜਿੱਤ ਦਰਜ ਕੀਤੀ ਹੈ.
ਚਾਮਲਿੰਗ ਖੁਦ ਵੀ ਚੌਥੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਹਨ.ਇਸ ਦੇ ਨਾਲ ਅਹੀ ਉਹ ਆਪਣ ਤੋਂ ਪਹਿਲਾਂ ਰਾਜ ਦੇ ਮੁੱਖ ਮੰਤਰੀ ਰਹੇ ਨਰ ਬਹਾਦੁਰ ਭੰਡਾਰੇ ਦੇ ਲਗਾਤਾਰ 15 ਵਰ੍ਹਿਆਂ ਤੱਕ ਰਾਜ ਦੀ ਅਗਵਾਈ ਕਰਨ ਦੇ ਰਿਕਾਰਡ ਦੇ ਬਰਾਬਰ ਪੁੱਜ ਗਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|